ਸ਼ਬਦ ਏ ਨਾਦ ਦਾ ਮਿਸ਼ਨ "ਘਰਿ ਘਰਿ ਅੰਦਰਿ ਧਰਮਸਾਲਿ" ।
ਇਸ ਮਿਸ਼ਨ ਤਹਿਤ ਗੁਰੂ ਕੇ ਸਾਜ਼ ਰਬਾਬ ਜੋੜੀ ਸਰੰਦਾ ਸਾਰੰਗੀ ਢੱਡ ਤਾਊਸ ਦਿਲਰੁਬਾ ਨਾਲ ਅਦੁੱਤੀ ਕੀਰਤਨ ਦੀ ਛਹਿਬਰ ।
ਗੁਰਬਾਣੀ ਕੀਰਤਨ ਦੀ ਪੁਰਾਤਨ ਕੀਰਤਨ ਸ਼ੈਲੀ ਨੁੂੰ ਉਜਾਗਰ ਕਰਨਾ ਸਾਡਾ ਮੁਢਲਾ ਫ਼ਰਜ਼ ਹੈ ਅਤੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲ ਸਿਧਾਂਤ ਉੱਤੇ ਪਹਿਰਾ ਦੇਣਾ । ਗੁਰੂ ਸਾਹਿਬਾਨਾਂ ਨੇ ਗੁਰਬਾਣੀ ਕੀਰਤਨ ਗਾਇਨ ਲਈ ਤੰਤੀ ਸਾਜ਼ਾਂ ਦੀ ਬਖਸ਼ਿਸ਼ ਕਰਕੇ ਆਪ ਇਨ੍ਹਾਂ ਨਾਲ ਕੀਰਤਨ ਕੀਤਾ । ਸਤਿਗੁਰੂ ਜੀ ਨੇ ਫੁਰਮਾਨ ਕੀਤਾ, "ਆਵਹੁ ਸਿਖ ਸਤਿਗੁਰੂ ਕੇ ਪਿਆਰਿਹੁ ਗਾਵਹੁ ਸਚੀ ਬਾਣੀ॥"
ਇਸ ਚੈਨਲ ਰਾਹੀਂ ਅਸੀਂ ਦਿਲਰੁਬਾ ਅਤੇ ਰਬਾਬ ਨਾਲ ਆਪ ਜੀ ਲਈ ਸਿਖਲਾਈ ਵੀ ਮੁਹੱਈਆ ਕਰਵਾਵਾਂਗੇ । ਉਸ ਲਈ ਨਵਜੋਧ ਸਿੰਘ ਰਬਾਬੀ ਅਤੇ ਰਣਜੋਧ ਸਿੰਘ ਰਬਾਬੀ ਇਸ ਕਾਰਜ ਲਈ ਤੱਤਪਰ ਰਹਿਣਗੇ ।
ਗੁਰੂ ਦੀ ਬਾਣੀ , ਗੁਰੂ ਦੇ ਰਾਗ, ਗੁਰੂ ਦੇ ਸਾਜ਼ਾਂ ਨਾਲ
It is our primary duty to highlight the ancient kirtan style of Kirtan as well as to uphold the original principles of Guru Granth Sahib. The Gurus blessed the string instruments to perform Kirtan.
Through this channel we will also provide training for you of Dilruba and Rabab For this Navjodh Singh & Ranjodh Singh will be the tutors.
#gurbanisangeet #sikhmusic #kirtan #rababrevulsion #tantisaaji_jatha #tantisaazdilruba #tantisaajkirtan #gurmatsangeet #rabab #dilruba #taus #BabeKeRababi #Kirtan #TantiSaajKirtan #Dilruba #Rabab #InstrumentalMusic #StringInstrument #Music #Shabad #ShabdENaad #AnhadNaad #GurbaniKirtan #KirtanNirmolakHeera #RainSabaiKirtan #KirtanOnStringInstruments
#majliserabbabiyan #pakhawaj #mirdang #anhadnaad #jorrilearnig #spotify #spotifyplaylist #punjabgharana #darbarsahib #rabbabikirtan #darbarfestival
Contact Info:
Shabad E Naad : +91 98560
- 01469, +91 62800-00979
Channel Managed By : www.TruDevelopers.com
Mobile No. : +91 8690099710, +91 98770-56633
Mail : trudevelopers1313@gmail.com
Негізгі бет Музыка Ustad Gian Singh ji -Majlis E Rababbian camp -Jorri presentation
Пікірлер: 24