ਅਸਲੀਅਤ ਦਿਖਾਵਾਂ ਤੇ ਫਿਰ ਆਖਦੇ ਨਿਰਵੈਰੁ ਸਿਆਂ ਸਾਡੇ ਦਿਲਾ ਨੂੰ ਠੇਸ ਪਹੁੰਚਦੀ ਆ
ਇਹ ਮੇਰੇ ਅਪਣੇ ਨੇ ,,, ਪਤਾ ਨਹੀ ਕਿੰਨੇਂ ਗੁਰਸਿੱਖ ਅਜਿਹੇ ਨੇ ਜਿਨਾ ਨੂੰ ਸਾਡੀ ਕੌਮ ਦੇਖਦੀ ਤੱਕ ਨਹੀ
ਸਾਨੂੰ ਲੱਗਦਾ ਇਹ ਘਸਮੈਲੀਆ ਦਸਤਾਰਾ ਵਾਲੇ ਗਰੀਬ ਨਹੀ ਲੋੜਵੰਦ ਨਹੀ
ਪਰ ਅਸਲੀਅਤ ਬਹੁਤਾਂਤ ਤਾ ਦਿਹਾੜੀਦਾਰ ਨੇ ਕੋਈ ਪੁੱਛਦਾ ਹੀ ਨਹੀ ਇਹਨਾ ਨੂੰ
ਇਸ ਬਜ਼ੁਰਗ ਦਾ ਨਾ ਘਰ ਨਾ ਬਾਰ ਇਕ ਰਿਕਸਾ ਸੀ ਉਹ ਵੀ ਚੋਰ ਲੈ ਗਿਆ
ਫਿਰ ਕਿਸੇ ਭੱਦਰ ਪੁਰਸ਼ ਨੇ ਹੋਂਸਲਾ ਦੇ ਆਖਿਆਂ ਭਾਈ ਇਹ ਨੰਬਰ ਤੇ ਕਾਲ ਕਰ
ਗੁਰੂ ਰਾਮਦਾਸ ਪਾਤਸ਼ਾਹ ਜੀ ਭਲੀ ਕਰਨਗੇ
ਸਿੱਖਾਂ ਤੂੰ ਦੁਨੀਆਂ ਤੋ ਮੰਗੇਗਾ ਨਹੀ ਦੇਵੇਂਗੀ ਤੈਨੂੰ
ਤੂੰ ਹੱਥ ਜੋੜ ਜਦ ਰੋ ਪਿਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ
ਫਿਰ ਕਰਾਮਾਤ ਹੀ ਹੋਵੇਂਗੀ
ਸਵਾਸ ਸਵਾਸ ਗੁਰੂ ਰਾਮਦਾਸ
Негізгі бет ਅਸਲੀਅਤ ਦਿਖਾਵਾਂ ਤੇ ਫਿਰ ਆਖਦੇ ਨਿਰਵੈਰੁ ਸਿਆਂ ਸਾਡੇ ਦਿਲਾ ਨੂੰ ਠੇਸ ਪਹੁੰਚਦੀ ਆ
Пікірлер: 139