ਤਿੰਨ ਬੱਚਿਆਂ ਦਾ ਬਾਪ ਸੀ ਵੀਰ ਤਿੰਨ ਦਿਨ ਤੋ ਮਜ਼ਦੂਰੀ ਦਾ ਕੰਮ ਨਹੀ ਮਿਲ਼ਿਆ ਸੀ ਤੇ ਅੱਜ ਨੋਕਰ ਤੋ ਮਾਲਕ ਕਰ ਦਿੱਤਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ
ਪੰਜਾਬੀਓ ਅਪਣਿਆਂ ਨੂੰ ਰੋਜ਼ਗਾਰ ਦਿਉ ਕੰਮ ਦਿਉ ਤਾ ਜੋ ਇਹ ਕਿਰਤ ਕਰਨ
ਵੀਰ ਅੱਜ ਖੁਸ਼ ਸੀ ਅਪਣਾ ਕੰਮ ਕਰਨ ਜੋਗਾ ਹੋ ਗਿਆ
ਮੈ ਖੁਸ਼ ਸੀ ਇਕ ਨੌਜਵਾਨ ਅੱਜ ਕਿਰਤ ਕਰਨ ਜੋਗਾ ਹੋ ਗਿਆ
ਨਿਰਵੈਰੁ ਬਸ ਇਹੋ ਚਾਹੁੰਦਾ ਅਪਣਿਆਂ ਦੀ ਬਾਹ ਫੜੀਏ ਇਹਨਾ ਨੂੰ ਦਾਨ ਨਹੀ ਰੋਜ਼ਗਾਰ ਦੇਈਏ
ਬਾਕੀ ਵੀਡੀਓ ਵਿੱਚ
ਨਿਰਵੈਰੁ ਸਿਆਂ
070872 87205
Негізгі бет Ойын-сауық ਤਿੰਨ ਬੱਚਿਆਂ ਦਾ ਬਾਪ ਸੀ ਵੀਰਤਿੰਨ ਦਿਨ ਤੋ ਮਜ਼ਦੂਰੀ ਦਾ ਕੰਮ ਨਹੀ ਮਿਲ਼ਿਆ ਸੀ
Пікірлер: 446