ਇਹ ਹੈ ਸੱਚ ਸੁਣੋ ਬਦਾਮ ਕਿ ਖਾਣੇ ਗਰੀਬਾਂ ਜਲੇਬੀਆਂ ਖਾਂਦਿਆਂ ਵੀ 6 ਮਹੀਨੇ ਹੋ ਗਏ ਬਜ਼ੁਰਗਾਂ
ਕਹਿੰਦੇ ਸਵਾਦ ਲੱਗਦੀਆਂ ਮੈਨੂੰ ਜਲੇਬੀਆਂ ਪਰ ਪੈਸੇ ਖੁਣੋਂ ਨਹੀ ਖਾਂਦੀਆਂ
ਬਜ਼ੁਰਗਾਂ ਦੇ ਪੈਰੀ ਘੱਸਿਆ ਹੋਇਆਂ ਪਲਾਸਟਿਕ ਦਾ ਜੋੜਾ ਸੀ
350 ਕਹਿੰਦੇ ਕਮਾਉਂਦੇ ਹਾ ਝਾੜੂ ਮਾਰਦਾ ਦੁਕਾਨ ਤੇ
ਇਹ ਨੇ ਸਾਡੇ ਹਲਾਤ ਬਸ ਬੇਨਤੀ ਹੈ ਦੇਖਿਆ ਕਰੋ
ਨਿਰਵੈਰੁ ਸਿਆਂ 070872 87205
Негізгі бет ਬਦਾਮ ਕਿ ਖਾਣੇ ਗਰੀਬਾਂ ਜਲੇਬੀਆਂ ਖਾਂਦਿਆਂ ਵੀ 6 ਮਹੀਨੇ ਹੋ ਗਏ ਬਜ਼ੁਰਗਾਂ ਕਹਿੰਦੇ ਸਵਾਦ ਲੱਗਦੀਆਂ ਮੈਨੂੰ ਜਲੇਬੀਆਂ
Пікірлер: 97