ਮੈਂ ਪੁੱਛਿਆ ਬਜ਼ੁਰਗੋ ਕੋਈ ਇਕ ਇੱਛਾ ਜੋ ਤੁਸੀਂ ਸੋਚਦੇ ਹੋ ਕਿ ਇਕ ਦਿਨ ਸਤਿਗੁਰੂ ਪੂਰੀ ਕਰਨਗੇ
ਕਹਿੰਦੇ ਬਸ ਇਹ ਰਿਕਸ਼ਾ ਜੋ ਕਿਰਾਏ ਤੇ ਹੈ ਕਾਸ਼ ਆਪਣਾ ਹੋ ਜਾਵੇ ਮੈ ਪੈਸੇ ਜੋੜ ਕੇ ਇਹਨੂੰ ਖਰੀਦ ਕਰਨਾ
ਸਮਾਂ ਕੋਈ 2 ਵੱਜੇ ਦੁਪਿਹਰ ਦਾ ਸੀ ਉਚਾ ਪੁਲ ਬੜੀ ਮੁਸ਼ਕਲ ਨਾਲ ਬਜ਼ੁਰਗ ਚਾੜ ਰਹੇ ਸਨ ਰਿਕਸ਼ੇ ਨੂੰ
ਮੈਂ ਅਪਣੀ AC ਕਾਰ ਵਿੱਚ ਸੀ ਤੇ ਬਜ਼ੁਰਗਾ ਦੇ ਨੇੜੇ ਦੀ ਲੱੱਘਦਿਆ ਮੇਰਾ ਧਿਆਨ ਬਜ਼ੁਰਗਾ ਦੀ ਪਿੰਠ ਤੇ ਪਸੀਨੇ ਨਾਲ ਭਿੰਜੀ ਪਾਟੀ ਪਾਈ ਕਮੀਜ਼ ਵੱਲ ਗਿਆ ਤੇ ਵੱਡੇਰੀ ਉਮਰ ਤੇ ਗਿਆ
ਬਸ ਅੱਗੇ ਥੋੜਾ ਜਿਹਾ ਕਰ ਗੱਡੀ ਰੋਕ ਲਈ ਮੈ
ਗਲਬਾਤ ਕਰਦਿਆਂ ਪਤਾ ਲਗਾ 30 ਸਾਲ ਤੋਂ ਰਿਕਸ਼ਾ ਚਲਾ ਰਹੇ ਬਜ਼ੁਰਗ ਸਨ
ਹੁਣ ਵੀ ਰੋਜ਼ੀ ਰੋਟੀ ਲਈ ਚਲਾ ਰਹੇ ਸਨ
ਕਹਿੰਦੇ ਕਿਰਾਏ ਤੇ ਚਲਾਉਂਦਾ ਹਾਂ ਪਹਿਲਾਂ ਪਿੰਡੋਂ ਸ਼ਹਿਰ ਆਉਂਦਾ ਹਾਂ ਫਿਰ ਰਿਕਸ਼ਾ ਲੈ ਸ਼ਹਿਰ ਵਿੱਚ ਘੁੰਮਦਾ ਹਾਂ
300 ਕਮਾਉਂਦਾ ਹਾਂ ਤੇ 60 ਰੁਪਏ ਰਿਕਸ਼ੇ ਦੇ ਕਿਰਾਇਆਂ ਤੇ 40 ਪਿੰਡੋਂ ਸ਼ਹਿਰ ਆਉਣ ਦਾ ਲੱਗ ਜਾਂਦਾ
200 ਰੁਪਇਆ ਪੁੱਤਰ ਬੱਚਦਾ ਹੈ
ਮੈਂ ਪੁੱਛਿਆ ਬਜ਼ੁਰਗੋ ਕੋਈ ਇਕ ਇੱਛਾ ਜੋ ਤੁਸੀਂ ਸੋਚਦੇ ਹੋ ਕਿ ਇਕ ਦਿਨ ਪੂਰੀ ਕਰਾਂ
ਕਹਿੰਦੇ ਬਸ ਇਹ ਰਿਕਸ਼ਾ ਜੋ ਕਿਰਾਏ ਤੇ ਹੈ ਕਾਸ਼ ਆਪਣਾ ਹੋ ਜਾਵੇ ਮੈ ਪੈਸੇ ਜੋੜ ਕੇ ਇਹਨੂੰ ਖਰੀਦ ਕਰਨਾ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀ ਅੱਜ
ਅਸੀ ਇਸ ਬਜ਼ੁਰਗ ਦੀ ਮਦਦ ਕਰਨੀ ਸਹੀ ਸਮਝੀ
ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਲਿਆਂ
ਸਵਾਸ ਸਵਾਸ ਗੁਰੂ ਰਾਮਦਾਸ
ਤੇ ਬਜ਼ੁਰਗਾ ਨੂੰ ਬੁਲਾ ਲਿਆ ਸ਼ਾਮ ਨੂੰ ਤਾਂ ਜ਼ੋ ਅਸੀਂ ਰਿਕਸ਼ਾ ਦਵਾ ਸਕੀਐ
ਬਾਕੀ ਤੁਸੀਂ ਵੀਡੀਓ ਦੇਖੋ
Негізгі бет ਕਹਿੰਦੇ ਬਸ ਇਹ ਰਿਕਸ਼ਾ ਜੋ ਕਿਰਾਏ ਤੇ ਹੈ ਕਾਸ਼ ਆਪਣਾ ਹੋ ਜਾਵੇ ਮੈ ਪੈਸੇ ਜੋੜ ਕੇ ਇਹਨੂੰ ਖਰੀਦ ਕਰਨਾ
Пікірлер: 80