ਗੱਲ ਹਿੰਦੂ ਸਿੱਖ ਜਾ ਧਰਮ ਦੀ ਨਹੀ ਸੀ ਗੱਲ ਸੀ ਇਕ ਵਿਧਵਾਂ ਮਾ ਦੀ ਰੋਟੀ ਦੀ ਜੋ ਉਸਦਾ ਵਿਕਲਾਂਗ ਪੁੱਤਰ ਖਵਾ ਸਕਦਾ ਸੀ ਬਸ ਲੋੜ ਸੀ ਉਸਨੂੰ ਰੋਜ਼ਗਾਰ ਦੇਣ ਦੀ
ਬਾਹ ਨਹੀ ਸੀ ਕੋਈ ਉਸ ਮਾ ਦੇ ਪੁੱਤਰ ਨੂੰ ਦਿਹਾੜੀ ਨਹੀ ਦੇਦਾ ਸੀ
ਅਸੀ ਤਾ ਇਕ ਮਾਂ ਦੀ ਫ਼ਰਿਆਦ ਸੁਣੀ ਹੈ ਜੋ ਗੁਰੂ ਖ਼ਾਲਸੇ ਅੱਗੇ ਸੀ
ਅੱਜ ਕਿਨੀ ਖੁਸ਼ ਸੀ ਮਾ ਅਪਣੇ ਪੁੱਤਰ ਨੂੰ ਨਵੀ ਗੱਡੀ ਮਿਲ਼ੀ ਦੇਖ
ਤੇ ਇਹ ਦੇਖ ਮੇਰੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਨੇ ਖੁਸ਼ ਹੋਏ ਹੋਣਗੇ
ਸਵਾਸ ਸਵਾਸ ਗੁਰੂ ਰਾਮਦਾਸ
ਨਿਰਵੈਰੁ ਸਿਆਂ
070872 87205
Негізгі бет ਗੱਲ ਹਿੰਦੂ ਸਿੱਖ ਜਾ ਧਰਮ ਦੀ ਨਹੀ ਸੀ ਗੱਲ ਸੀ ਇਕ ਵਿਧਵਾਂ ਮਾ ਦੀ ਰੋਟੀ ਦੀ ਜੋ ਉਸਦਾ ਵਿਕਲਾਂਗ ਪੁੱਤਰ ਖਵਾ ਸਕਦਾ ਸੀ
Пікірлер: 154