ਇਕ ਲੱਤ ਤੋ ਗੁਰਸਿੱਖ ਅਪਾਹਜ਼ ਸੀ ਲੈਂਬਰ ਭਾਰਾ ਕੰਮ ਕੋਈ ਦੇਦਾ ਨਹੀ
ਵੀਰ ਹੋਰੀ ਕਹਿੰਦੇ ਸਨ ਕਿ ਮੈ ਪਿੰਡ ਦੇ ਬਾਹਰ ਸਬਜ਼ੀ ਵੇਚ ਲਵਾਂਗਾ ਜੇ ਰੇਹੜੀ ਤੇ ਰਸਦ ਮਿਲ ਜਾਵੇ
ਭੈਣ ਹੋਰੀ ਤੇ ਵੀਰ ਦੇ ਮਾਤਾ ਜੀ ਹੁਣ ਤੱਕ ਕਣਕ ਦੇ ਛਿੱਟੇ ਚੁੰਗਕੇ ਵੇਚਦੀ ਤੇ ਘਰ ਚਲਾਉਂਦੇ
ਬਸ ਪਿੰਡ ਵਾਲੇਉ ਤੁਸੀ ਇਸ ਗੁਰਸਿੱਖ ਦਾ ਹੁਣ ਸਾਥ ਦਿਉ ਇਹ ਸਾਡੇ ਪਿੰਡ ਆਲੇ ਹੀ ਨੇ
ਨਿਰਵੈਰੁ ਨੂੰ ਕੁੱਝ ਨਹੀ ਚਾਹੀਦਾ ਆਪੋ ਅਪਣਾ ਪਿੰਡ ਨਗਰ ਦੇਖੀਏ ਤੇ ਮਦਦ ਕਰੀਏ
ਤੁਹਾਡੇ ਪਾਤਸ਼ਾਹ ਤੁਹਾਡੇ ਇਸ ਨੇਕ ਕੰਮ ਜ਼ਰੂਰ ਖੁਸ਼ ਹੋਵਣਗੇ
ਨਿਰਵੈਰੁ ਸਿਆਂ
070872 87205
ਸਵਾਸ ਸਵਾਸ ਗੁਰੂ ਰਾਮਦਾਸ
Негізгі бет ਬਸ ਪਿੰਡ ਵਾਲੇਉ ਤੁਸੀ ਇਸ ਗੁਰਸਿੱਖ ਦਾ ਹੁਣ ਸਾਥ ਦਿਉ ਇਹ ਸਾਡੇ ਪਿੰਡ ਆਲੇ ਹੀ ਨੇ
Пікірлер: 223