ਪ੍ਰੋਗਰੈੱਸਿਵ ਬੀ ਕੀਪਰ ਐਸੋਸੀਏਸ਼ਨ, ਪੰਜਾਬ ਵੱਲੋਂ ਕਿਸਾਨਾਂ ਲਈ ਨਵੀਂ ਪਹਿਲ, ਜਿਸ ਰਾਹੀਂ ਮਧੂ-ਮੱਖੀ ਪਾਲਕਾਂ ਲਈ ਸ਼ਹਿਦ ਵੇਚਣਾ ਹੋਵੇਗਾ ਹੋਰ ਵੀ ਆਸਾਨ। ਇਸ ਨਾਲ ਜਿੱਥੇ ਕਿਸਾਨਾਂ ਦੀਆਂ ਮੁਸ਼ਕਿਲਾਂ ਘਟਣਗੀਆਂ, ਉੱਥੇ ਹੀ ਗ੍ਰਾਹਕਾਂ ਨੂੰ ਸ਼ੁੱਧ, ਰਸਾਇਣ-ਮੁਕਤ ਅਤੇ ਵੱਖ-ਵੱਖ ਫਸਲਾਂ ਤੋਂ ਤਿਆਰ ਵੱਖ-ਵੱਖ ਤਰ੍ਹਾਂ ਦਾ ਸ਼ਹਿਦ ਮਿਲੇਗਾ। ਸੋ ਮਧੂ-ਮੱਖੀ ਪਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸੰਸਥਾ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਲਓ।
ਖੁਦ ਦੇ ਉਤਪਾਦ ਤਿਆਰ ਕਰਨ ਅਤੇ ਵੇਚਣ ਦੇ ਨਾਲ-ਨਾਲ ਫਸਲਾਂ ਅਤੇ ਪਸ਼ੂਆਂ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਐਪ ਡਾਊਨਲੋਡ ਕਰ ਸਕਦੇ ਹੋ।
ਐਪ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ:
Android : bit.ly/2ytShma
iOS : apple.co/2EomHq6
Негізгі бет Үй жануарлары мен аңдар ਹੁਣ ਗ੍ਰਾਹਕਾਂ ਨੂੰ ਮਿਲੇਗਾ ਸ਼ੁੱਧ ਸ਼ਹਿਦ | Now, it will be easy to sell Honey | BeeKeepers Initiative
Пікірлер: 11