ਹੁਣ ਕਈਆ ਕਹਿਣਾ ਨਿਰਵੈਰੁ ਵੀਰੇ ਤੁਸੀ ਕਿਉ ਦਿਖਾਉਂਦੇ ਹੋ ਇਹ ਹਲਾਤ
ਮੈ ਕਿਉ ਨਾ ਦਿਖਾਵਾਂ ਮੇਰੇ ਦਿਖਾਉਂਣ ਨਾਲ ਅਗਰ ਕੌਮ ਨੂੰ ਪਤਾ ਲੱਗ ਸਕੇ ਕਿ ਸਾਨੂੰ ਹੁਣ ਅਪਣਿਆਂ ਵੱਲ ਦੇਖਣ ਦੀ ਲੋੜ ਹੈ
ਲੰਗਰ ਨਹੀ ਦਾਨ ਨਹੀ ਰੋਜ਼ਗਾਰ ਦੀ ਲੋੜ ਹੈ
ਸੜਕਾ ਤੇ ਚੋਕਾ ਵਿੱਚ ਮੰਗਣ ਵਾਲਿਆਂ ਤੋ ਅਗਰ ਤੁਹਾਡੀਆਂ ਨਿਗਾਹਾਂ ਹੱਟ ਇਹਨਾ ਰਿਕਸ਼ੇ ਵਾਲਿਆਂ ਬਜ਼ੁਰਗਾਂ ਤੇ ਪੈ ਜਾਵਣ
ਤੇ ਨਿਰਵੈਰੁ ਦੀ ਗੱਲ ਨੂੰ ਯਾਦ ਕਰ ਤਰਸ ਆਵੇ ਤਾ ਮੇਰਾ ਇਹ ਦਿਖਾਉਣਾ ਤੇ ਵੀਡੀਉ ਪਾਣਾ ਸਫਲ ਹੈ
65 ਸਾਲ ਦੇ ਬਜ਼ੁਰਗ ਹੱਥ ਕੰਬਦੇ ਮੇਰੇ ਤੋ ਇਕ ਪੁਰਾਣੇ ਰਿਕਸੇ ਦੀ ਉਮੀਦ ਲੈ ਆਏ ਸਨ
25 ਸਾਲ ਬੀਤ ਗਏ ਪਰ ਇਕ ਰਿਕਸ਼ਾ ਖ੍ਰੀਦ ਨਹੀ ਹੋਇਆ
ਨਿਰਵੈਰੁ ਨੂੰ ਕੁੱਝ ਵੀ ਆਖੋ ਪਰ ਅਪਣਿਆ ਨੂੰ ਹੁਣ ਰੋਟੀ ਜੋਗਾ ਕਰੋ
ਨਿਰਵੈਰੁ ਸਿਆਂ
070872 87205
Негізгі бет ਹੁਣ ਕਈਆ ਕਹਿਣਾ ਨਿਰਵੈਰੁ ਵੀਰੇ ਤੁਸੀ ਕਿਉ ਦਿਖਾਉਂਦੇ ਹੋ
Пікірлер: 176