62 ਸਾਲ ਦੇ ਬਜ਼ੁਰਗ ਸਨ ਅਮ੍ਰਿੰਤਸਰ ਤੋ 30 ਕਿਲੋਮੀਟਰ ਦੂਰੋਂ ਆਏ ਸਨ ਕਹਿੰਦੇ ਪੁੱਤਰ ਪੁੱਛਦਾ ਨਹੀ ਤੇ ਦਿਹਾੜੀ ਤੇ ਕੋਈ ਲੈਕੇ ਨਹੀ ਜਾਦਾ ਬੁੱਢਾ ਦੇਖ
ਇਕ ਰੇਹੜੀ ਦੀ ਬੇਨਤੀ ਲੈ ਆਏ ਸਨ ਬਜ਼ੁਰਗ
ਬੁਢਾਪਾ ਅਜਿਹਾ ਇਕ ਦਾ ਨਹੀ ਕਿੰਨਿਆਂ ਦਾ ਹਰ ਰੋਜ਼ ਦੇਖਦਾ ਹਾ ਤੇ ਸੋਚਦਾਂ ਹਾ ਸੱਚੇ ਪਾਤਸ਼ਾਹ ਜੇ ਸਾਡੇ ਪੰਜਾਬੀਆ ਕੋਲ ਕੰਮ ਹੋਵੇ ਤਾ ਕਿਸੇ ਦੇ ਬਜ਼ੁਰਗ ਮਾ ਬਾਪ ਇੰਝ ਆ ਧੱਕੇ ਨਾ ਖਾਣ
ਨਿਰਵੈਰੁ ਦਿਲੋ ਚਾਹੁੰਦਾ ਹੈ ਅਸੀ ਅਜਿਹੇ ਬਜ਼ੁਰਗਾਂ ਦੀ ਬਾਹ ਫੜੀਏ ਇਹਨਾ ਨੂੰ ਦਾਨ ਨਹੀਂ ਤਰਸ ਨਹੀ ਰੋਜ਼ਗਾਰ ਦੇਈਏ
ਬਹੁਤ ਦੇਰ ਰੱਬ ਨੂੰ ਲੱਭਦਿਆਂ ਬਿਲਡਿੰਗਾ ਬਣਾ ਦਿੱਤੀਆਂ ਕਿਉ ਨਾ ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਲੱਭਦਿਆਂ
ਅਪਣਿਆਂ ਦੀ ਬਾਹ ਫੜੀਏ
ਨਿਰਵੈਰੁ ਸਿਆਂ
070872 87205
Негізгі бет ਇਕ ਰੇਹੜੀ ਦੀ ਬੇਨਤੀ ਲੈ ਆਏ ਸਨ ਬਜ਼ੁਰਗ
Пікірлер: 119