ਅਪਣੀ ਧੀ ਤੇ ਪੁੱਤਰ ਨਾਲ ਸਾਮ ਪੀਜਾ ਖਾ ਰਿਹਾਂ ਸਾ ਮੈ
ਇਕ ਫੋਨ ਤੇ ਕਾਲ ਸਵੇਰ ਦੀ ਬਾਰ ਬਾਰ ਆ ਰਹੀ ਸੀ ਥੋੜਾ ਬੀਜੀ ਸੀ ਗੱਲ ਨਹੀ ਕਰ ਸਕਿਆਂ ਉਸ ਨਾਲ
ਫਿਰ ਪਰਿਵਾਰ ਵਿੱਚ ਬੈਠਿਆਂ ਜਦ ਕਾਲ ਤੇ ਗੱਲ ਕੀਤੀ ਤਾ ਇਕ ਵੀਰ ਬੇਨਤੀ ਕਰ ਰਿਹਾ ਸੀ
ਮੇਰੇ ਘਰ ਰਾਸਨ ਨਹੀ ਨਿਰਵੈਰੁ ਵੀਰੇ ਮੇਰੀਆਂ ਤਿੰਨ ਨਿੱਕੀਆਂ ਧੀਆਂ ਭੁੱਖੀਆਂ ਨੇ ਮਦਦ ਕਰੋ ਸਾਡੀ
ਹੱਥ ਵਿੱਚ ਪੀਜਾ ਫੜਿਆ ਸੀ ਮੈ ਤੇ ਸਾਹਮਣੇ ਮੇਰੀ ਧੀ ਪੁੱਤਰ ਮਜ਼ੇ ਨਾਲ ਬੈਠ ਪੀਜਾ ਖਾ ਰਹੇ ਸਨ
ਮੈ ਗੁਰੂ ਦੇ ਦਿੱਤੇ ਦਾ ਸ਼ੁਕਰਾਨਾ ਕਰਦਿਆਂ ਵੀਰ ਤੋ ਉਸਦੇ ਘਰ ਦਾ ਪਤਾ ਲਿਆਂ ਉਸ ਵੀਰ ਦਾ ਪਿੰਡ ਕੋਈ ਜ਼ਿਆਦਾ ਦੂਰ ਨਹੀ ਸੀ ਮੇਰੇ ਘਰ ਤੋਂ
ਇਕ ਮਹੀਨੇ ਦਾ ਰਾਸਨ ਮੰਗਿਆਂ ਸੀ ਉਸ ਵੀਰ ਨੇ ਜੋ ਕਿ ਮੈ ਅਕਸ਼ਰ ਰਾਸਨ ਨੂੰ ਕਿਰਤ ਰੂਪ ਦੇਦਾ ਹਾ
ਇਹੋ ਸੋਚ ਘਰੋ ਨਿਕਲ਼ਿਆ ਕਿ ਵੀਰ ਨੂੰ ਰੋਜੀ ਰੋਟੀ ਕਮਾਉਣ ਜੋਗਾ ਕਰਕੇ ਆਵਾਂਗਾ
ਪਹਿਲਾ ਮਨ ਵਿੱਚ ਸੀ ਕਿ ਕੋਈ ਐਵੇ ਵੇਹਲੜ ਹੋਵੇਗਾ ਪਰ ਜਦ ਜਾ ਦੇਖਿਆ ਤ ਇਕ ਹੱਥ ਖਰਾਬ ਸੀ ਵਾਕੇ ਹੀ ਘਰ ਵਿੱਚ ਆਟਾ ਨਹੀ ਸੀ
ਹੱਥ ਖਰਾਬ ਕਰਕੇ ਕੋਈ ਵੀਰ ਨੂੰ ਕੰਮ ਨਹੀ ਦੇਦਾ ਸੀ
ਤਿੰਨ ਦਿਨ ਤੋ ਦਿਹਾੜੀ ਨਾ ਮਿਲਣ ਕਰਕੇ ਘਰ ਆਟਾ ਵੀ ਮੁੱਕ ਗਿਆ ਸੀ
ਤਿੰਨ ਨਿਕੀਆਂ ਨਿਕੀਆਂ ਧੀਆਂ ਭੁੱਖੀਆਂ ਬੈਠੀਆਂ ਸਨ
ਮਾ ਊਹਨਾ ਦੀ ਸੜਕ ਤੋ ਦਾਣੇ ਚੁੰਗਦੀ ਹੈ
ਵਾਹਿਗੁਰੂ ਵਾਹਿਗੁਰੂ ਕਰਦਾ ਮੈ ਸੁਕਰ ਕਰ ਰਿਹਾ ਸਾ
ਬਾਕੀ ਵੀਡੀਓ ਵਿੱਚ
ਸਾਨੂੰ ਮਾਲਕ ਕਿਨਾਂ ਦਿੱਤਾ ਪਰ ਅਸੀ ਸ਼ੁਕਰਾਨਾ ਨਹੀ ਕਰਦੇ
ਕੋਈ ਧੀਆਂ ਪੁੱਤਰਾਂ ਦੀ ਰੋਟੀ ਲਈ ਤਰਸਦਾ
Негізгі бет Ойын-сауық ਤਿੰਨ ਨਿਕੀਆਂ ਨਿਕੀਆਂ ਧੀਆਂ ਭੁੱਖੀਆਂ ਬੈਠੀਆਂ ਸਨ
Пікірлер: 134