44 ਡਿਗਰੀ ਗਰਮੀਂ ਮੇਰੇ ਬਜ਼ੁਰਗ ਸੜਕਾਂ ਤੇ ਦਿਹਾੜੀਆਂ ਲੱਭਦੇ ਫਿਰਦੇ ਨੇ
ਇਸ ਵਾਰ ਸ਼ਬੀਲ ਇੰਝ ਲਾਉਂਣਾ ਕਿ ਗ਼ਰੀਬ ਲੋੜਵੰਦ ਨੂੰ ਇੰਝ ਲੱਗੇ ਕਿ ਅੱਜ ਵੀ ਉਸ ਅਕਾਲਪੁਰਖ ਦੀ ਹੋਦ ਹੈ
ਅੱਜ ਵੀ ਉਸ ਪਰਵਿਦਗਾਰ ਦੇ ਭੇਜੇ ਫ਼ਰਿਸ਼ਤੇ ਘੁਮਦੇ ਨੇ ਜੋ ਗਰੀਬਾਂ ਲੋੜਵੰਦਾਂ ਲਈ ਆਉਦੇ ਨੇ
ਉਸਨੂੰ ਤੁਹਾਡਾ ਪਿਆਰ ਉਸ ਅਕਾਲਪੁਰਖ ਦੀ ਯਾਦ ਦਿਵਾਵੇ
ਉਸਦੇ ਮੁਖ ਤੋ ਨਿਕਲ਼ੇ ਸ਼ੁਕਰ ਹੈ ਪਰਮਾਤਮਾ
Негізгі бет ਇਸ ਵਾਰ ਸ਼ਬੀਲ ਇੰਝ ਲਾਉਂਣਾ ਕਿ ਗ਼ਰੀਬ ਲੋੜਵੰਦ ਨੂੰ ਇੰਝ ਲੱਗੇ ਕਿ ਅੱਜ ਵੀ ਉਸ ਅਕਾਲਪੁਰਖ ਦੀ ਹੋਦ ਹੈ
Пікірлер: 62