ਇਕ ਸਮਾ ਸੀ ਬਾਹਰੋ ਆਏ ਪ੍ਰਦੇਸੀ ਇੰਝ ਛਾਬੇ ਲੈ ਘੁਮਦੇ ਸੀ ਗਲੀਆਂ ਵਿੱਚ
ਪਰ ਹੁਣ ਉਹਨਾ ਕੋਲ ਈ ਰਿਕਸ਼ਾ ਨੇ ਅਪਣੀਆਂ ਰੇਹੜੀਆਂ ਕੰਮਕਾਰ ਨੇ
ਪਰ ਸਾਡੇ ਵਾਲੇ ਪੰਜਾਬੀਆ ਦਾ ਹਾਲ ਇਹ ਹੋ ਗਿਆ
ਮੈ ਇਸਦੇ ਇਸ ਦੁੱਖ ਨੂੰ ਅਹਿਸਾਸ ਕਰਨਾ ਸੀ ਕਿ ਸਤਿਗੁਰੂ ਮੇਰੀ ਜ਼ਿੰਦਗੀ ਕਿਨੀ ਸੋਖੀ ਹੈ
ਸੋ ਮੈ ਵੀਰ ਨੂੰ ਕਿਹਾ ਟੋਕਰਾ ਮੇਰੇ ਸਰ ਤੇ ਰੱਖਦੇ,,,,,
Негізгі бет ਸਾਡੇ ਵਾਲੇ ਪੰਜਾਬੀਆ ਦਾ ਹਾਲ ਇਹ ਹੋ ਗਿਆ*
No video
Пікірлер: 452