ਪੂਰੀ ਸੜਕ ਤੇ ਕੋਈ ਟਾਵਾ ਟਾਵਾ ਹੀ ਸੀ ਪਰ ਫਿਰ ਵੀ ਬਜ਼ੁਰਗ ਸਵਾਰੀ ਦੀ ਉਡੀਕ ਵਿੱਚ ਰੋਜੀ ਲਈ ਬੈਠੇ ਸਨ
ਇਹਨਾ ਮੰਗਣਾ ਨਹੀ ਬੈਠੇ ਰਹਿਣਗੇ ਕੁਝ ਮਾਇਆਂ ਕਿਰਤ ਦੀ ਕਮਾਉਂਣ ਲਈ
ਜਾਕੇ ਪੁਛਿਆ ਬਜ਼ੁਰਗੋ ਕਿਨੀ ਮਾਇਆਂ ਹੋਈ ਅੱਜ ਕਹਿੰਦੇ 20 ਰੁਪਏ ਕਮਾ ਲਏ ਮੈ ਸਮਾ ਦੇਖਿਆਂ 4 ਵੱਜ ਰਹੇ ਸੀ
ਐਨਾ ਸਬਰ ਸੰਤੋਖ ਫਿਰ ਪੁੱਛਿਆ ਬਹੁਤ ਵਾ ਬਜ਼ੁਰਗੋ ਕਹਿੰਦੇ ਸਬ ਉਹਦੀ ਮਾਇਆ ਹੈ
ਕਹਿੰਦੇ ਆਪੇ ਬਾਬਾ ਬੁੱਢਾ ਸਾਹਿਬ ਦੇ ਦੇਣੇ ਵਾ
ਵਾਹ ਬਜ਼ੁਰਗੋ ਐਨਾ ਸਬਰ ਸੰਤੋਖ ਸਿਦਕ ਗੁਰੂ ਤੇ ਭਰੋਸਾ
ਅਸੀ ਦੱਸਦੇ ਹਾ ਪਿਆਰਿਓ ਗੁਰੂ ਰਾਮਦਾਸ ਪਾਤਸ਼ਾਹ ਜੀ ਤੋ ਖੁਸ਼ੀਆਂ ਕਿਵੇ ਲੈਣੀਆਂ
ਵੀਡੀਓ ਦੇਖਣਾ ਤੇ ਅਜਿਹੇ ਬਜ਼ੁਰਗਾਂ ਤੋ ਅਸੀਸਾਂ ਲੈਣੀਆਂ
ਮੈ ਰਸਤਾ ਦੱਸਦਾ ਹਾ ਬਸ ਚੱਲਣਾ ਤੁਸੀ ਹੈ
ਸਵਾਸ ਸਵਾਸ ਗੁਰੂ ਰਾਮਦਾਸ
ਨਿਰਵੈਰੁ ਸਿਆਂ
070872 87205
Негізгі бет ਜਾਕੇ ਪੁਛਿਆ ਬਜ਼ੁਰਗੋ ਕਿਨੀ ਮਾਇਆਂ ਹੋਈ ਅੱਜ ਕਹਿੰਦੇ 20 ਰੁਪਏ ਕਮਾ ਲਏ ਮੈ ਸਮਾ ਦੇਖਿਆਂ 4 ਵੱਜ ਰਹੇ ਸੀ
Пікірлер: 109