#achievehappily #gurikbalsingh #pixilarstudios #communication #stress #negative #conditions
ਨਕਾਰਾਤਮਕ ਜੀਵਨ-ਸਾਥੀ ਨਾਲ ਸਮਾਂ ਬਿਤਾਉਣਾ ਕਿਸੇ ਲਈ ਵੀ ਬੜਾ ਔਖਾ ਹੈ। ਜੇ ਤੁਹਾਨੂੰ ਵੀ ਆਪਣੇ ਵਿਆਹੁਤਾ ਜੀਵਨ ਵਿੱਚ ਵੱਖ-ਵੱਖ ਤਰ੍ਹਾਂ ਦੀ ਨਕਾਰਾਤਮਕਤਾ, ਜਿਵੇਂ ਕਿ ਸਨਕ, ਆਲੋਚਨਾ, ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ, ਨਿਰਾਸ਼ਾ ਤੇ ਅਕਸਰ ਰੋਣ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ। ਕਿਸੇ ਵੀ ਜੋੜੇ ਲਈ ਮਾਹੌਲ ਦਾ ਸੁਖਾਵਾਂ ਨਾ ਹੋਣਾ ਗੰਭੀਰ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ, ਸੋ ਇਸ ਲਈ ਇਹ ਵੀ ਜ਼ਰੂਰੀ ਹੈ ਕਿ ਹਾਲਾਤਾਂ, ਕਾਰਨਾਂ ਤੇ ਤੱਥਾਂ ਨੂੰ ਬਿਨਾਂ ਵਿਚਾਰੇ ਆਪਣੇ ਜੀਵਨ-ਸਾਥੀ ਨੂੰ ਦੋਸ਼ੀ ਨਾ ਠਹਿਰਾਓ।
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us!
Негізгі бет Ойын-сауық ਜੀਵਨ ਸਾਥੀ NEGATIVE ਹੋਵੇ ਤਾਂ ਕੀ ਕਰੀਏ ? | Achieve Happily | Gurikbal Singh
Пікірлер: 445