#achievehappily #gurikbalsingh #pixilarstudios #children #motivate
ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਤਰੀਕੇ ਉਹਨਾਂ ਦੀ ਮੌਲਿਕ ਸੋਚ, ਖੇਡਦੇ-ਖੇਡਦੇ ਸਿੱਖਣ ਦੇ ਆਧਾਰ 'ਤੇ ਹੋਣੇ ਚਾਹੀਦੇ ਹਨ। ਇਸ ਵੀਡੀਓ 'ਚ ਦਿੱਤੀ ਜਾਣਕਾਰੀ ਨਾਲ ਤੁਸੀਂ ਆਪਣੇ ਬੱਚੇ ਨੂੰ ਇੱਕ ਉਸਾਰੂ ਸੋਚ ਵੱਲ੍ਹ ਪ੍ਰੇਰਿਤ ਕਰ ਸਕੋਂਗੇ, ਜਿਸ ਨਾਲ ਬੱਚਾ ਪ੍ਰੇਰਿਤ ਵੀ ਹੋਵੇਗਾ ਤੇ ਆਤਮ ਵਿਸ਼ਵਾਸ ਨਾਲ ਭਰਪੂਰ ਵੀ। ਇਹ ਵੀਡੀਓ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਆਪਣੀ ਭੂਮਿਕਾ ਇੱਕ ਕਾਰਗਰ ਢੰਗ ਨਾਲ ਨਿਭਾ ਸਕੋਂ, ਤੇ ਤੁਹਾਡਾ ਬੱਚਾ ਆਪਣੇ ਸੁਪਨਿਆਂ ਦੀ ਉਡਾਰੀ ਭਰ ਸਕੇ।
ਸੋਚੋ ਨਾ, ਕਰੋ (Surrey Event)
Buy Your Tickets :- www.tickettailor.com/events/s...
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us!
Негізгі бет Ойын-сауық ਆਪਣੇ ਜਿਗਰ ਦੇ ਟੋਟੇ ਨੂੰ ਇਹਨਾਂ ਤਰੀਕਿਆਂ ਨਾਲ ਕਰੋ MOTIVATE | Achieve Happily | Gurikbal Singh
Пікірлер: 121