ਦੁਪਿਹਰ ਹੋ ਚੁੱਕੀ ਸੀ ਬਜ਼ੁਰਗ ਸਾਇਕਲ ਤੇ ਮਿਸਤਰੀ ਦਾ ਸਮਾਂਨ ਬਣ ਵਾਪਿਸ ਘਰ ਜਾ ਰਹੇ ਸਨ
ਜਦ ਰੋਕ ਪੁਛਿਆਂ ਕਹਿੰਦੇ ਪੁੱਤਰ ਦਿਹਾੜੀ ਨਹੀ ਲੱਗੀ ਅੱਜ 3 ਦਿਨ ਹੋ ਗਏ
ਅਸੀ ਆਖਿਆ ਸਾਡਾ ਕੰਮ ਕਰ ਦਿਉ ਬਜ਼ੁਰਗ ਕਹਿੰਦੇ ਕਿਥੇ ਕਰਨਾ
ਜਲੰਧਰ ਵਿੱਚ ਹੋਣ ਕਰਕੇ ਜ਼ਿਆਦਾ ਜਗਾ ਬਾਰੇ ਨਹੀ ਜਾਣਦੇ ਸਾ ਆਖਿਆਂ ਅਗਲੇ ਚੋਂਕ ਸਾਡੀ ਦੁਕਾਨ ਹੈ ਉਥੇ ਕੰਮ ਹੈ
ਬਜ਼ੁਰਗ ਕਹਿੰਦੇ ਠੀਕ ਹੈ ਜੀ
ਮੈ ਸੋਚਦਾ ਸਾ ਕਿਵੇ ਦਾ ਲੱਗਦਾ ਹੋਣਾ ਜਦ ਤਿੰਨ ਦਿਨਾ ਤੋ ਕੰਮ ਨਹੀ ਮਿਲਦਾ ਖਾਲੀ ਹੱਥ ਘਰ ਮੁੜ ਜਾਣਾਂ
ਸੱਚ ਤਾ ਇਹ ਸੀ ਬਜ਼ੁਰਗ ਦੇਖ ਕੋਈ ਇਹਨਾ ਨੂੰ ਕੰਮ ਤੇ ਨਹੀ ਲੈਕੇ ਜਾਦਾ ਸੀ
ਨਿਰਵੈਰੁ ਸਿਆਂ
070872 87205
Негізгі бет ਜਦ ਰੋਕ ਪੁਛਿਆਂ ਕਹਿੰਦੇ ਪੁੱਤਰ ਦਿਹਾੜੀ ਨਹੀ ਲੱਗੀ ਅੱਜ 3 ਦਿਨ ਹੋ ਗਏ
Пікірлер: 113