ਜਦ ਤੁਹਾਡਾ ਗੁਰੂ ਤੁਹਾਡੇ ਸੰਗ ਹੈ ਤਾ ਤੁਹਾਡੀ ਰੋਜੀ ਰੋਟੀ ਦੀ ਫਿਕਰ ਉਸਨੂੰ ਹੁੰਦੀ ਹੈ
ਚਾਹੇ ਤੁਸੀ ਪੰਜਾਬ ਹੋ ਜਾ ਕਿਸੇ ਵੀ ਵਿਦੇਸ਼
ਅਸੀ ਕੈਨੇਡਾ ਸੀ ਤੇ ਇਕ ਭੈਣ ਨੂੰ ਜਦ ਪਤਾ ਲੱਗਾ ਤਾ ਉਹਨਾ ਕਾਲ ਕਰ ਮਿਲਣ ਦੀ ਬੇਨਤੀ ਕੀਤੀ ਤੇ ਅਸੀ ਭੈਣ ਨੂੰ ਮਿਲੇ
ਸਾਡੇ ਸਤਿਗੁਰੂ ਦੀ ਧੀ ਨੇ ਬੜਾ ਪਿਆਰ ਜਤਾਇਆ ਹੱਥੀ ਪ੍ਰਸ਼ਾਦਾ ਬਣਾ ਛਕਾਇਆ
ਤੇ ਅਸੀ ਭੈਣ ਭਰਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਅਸੀਸਾਂ ਰਹਿਨੁਮਾਈਆ ਦੀਆ ਬਾਤਾ ਕੀਤੀਆ
ਸਵਾਸ ਸਵਾਸ ਗੁਰੂ ਰਾਮਦਾਸ
Негізгі бет ਜਦ ਤੁਹਾਡਾ ਗੁਰੂ ਤੁਹਾਡੇ ਸੰਗ ਹੈ ਤਾ ਤੁਹਾਡੀ ਰੋਜੀ ਰੋਟੀ ਦੀ ਫਿਕਰ ਉਸਨੂੰ ਹੁੰਦੀ ਹੈ
Пікірлер: 69