ਇਕ 20 ਰੁਪਏ ਕਮਾਏ ਸਨ ਬਜ਼ੁਰਗਾਂ ਨੇ ਪਰ ਐਨੇ ਖੁਸ਼ ਹੋਕੇ ਮਿਲ਼ੇ
ਮੈ ਪੁਛਿਆਂ ਬਜ਼ੁਰਗੋ 20 ਰੁਪਏ ਕਮਾਏ ਜੇ ਤੁਹਾਨੂੰ ਕੋਈ ਦੁੱਖ਼ ਨਹੀ ਐਨੇ ਘੱਟ ਪੈਸੇ ਕਿਰਤ ਹੋਈ
ਕਹਿੰਦੇ ਕੋਈ ਗੱਲ ਨਹੀ ਵਾਹਿਗੁਰੂ ਜੀ ਨੂੰ ਫਿਕਰ ਹੈ ਉਹ ਹਰ ਰੋਜ ਰੋਟੀ ਜੋਗਾ ਦੇਈ ਜਾਦਾ
ਮੈ ਸੋਚਦਾ ਹਾ ਸਾਡੇ ਕੋਲ ਜੇਬਾ ਵਿੱਚ ਹਜਾਰਾ ਹੁੰਦੇ ਨੇ
ਕੋਈ ਵੀਰ ਭੈਣ ਬਾਹਰ ਬੈਠਾ ਕਿਨਾ ਪੈਸਾ ਵੀ ਹੈ ਸਾਡੇ ਕੋਲ ਪਰ ਫਿਰ ਵੀ ਸਾਨੂੰ ਜੋ ਕੋਲ ਹੈ ਊਹ ਘੱਟ ਲੱਗਦਾ
ਪਰ ਇਕ ਇਹ ਲੋਕ ਨੇ 20 ਤੋ 100 ਰੁਪਏ ਕਮਾਏ ਹੋਣ ਤੇ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਨੇ
ਅਸੀ ਸੋਚਦੇ ਹਾ ਜੇ ਪਰਿਵਾਰ ਵਿੱਚ ਕੋਈ ਬਿਮਾਰ ਹੋ ਗਿਆ ਪੈਸਾ ਕਿਥੋ ਆਉ ਪਰ ਇਹ ਲੋਕਾ ਨੇ ਅਪਣਾ ਸਾਰਾ ਕੁੱਝ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਛੱਡਿਆ ਹੁੰਦਾ ਹੈ
ਤੇ ਇਹਨਾਂ ਗਰੀਬਾਂ ਦੇ ਇਸ ਵਿਸ਼ਵਾਸ ਤੇ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਸਹਾਇ ਵੀ ਹੁੰਦੇ ਹਨ
ਸਵਾਸ ਸਵਾਸ ਸਵਾਸ ਗੁਰੂ ਰਾਮਦਾਸ
ਨਿਰਵੈਰੁ ਸਿਆਂ
070872 87205
Негізгі бет ਇਕ 20 ਰੁਪਏ ਕਮਾਏ ਸਨ ਬਜ਼ੁਰਗਾਂ ਤੇ ਐਨੇ ਖੁਸ਼ ਹੋਕੇ ਮਿਲ਼ੇ
Пікірлер: 139