#achievehappily #gurikbalsingh #pixilarstudios #selfworth #positivity #negative #happiness
ਆਪਣੇ ਆਪ ਨੂੰ ਪਿਆਰ ਕਰਨਾ ਪੜ੍ਹਨ ਜਾਂ ਸੁਣਨ 'ਚ ਬੜੀ ਆਮ ਜਿਹੀ ਗੱਲ ਲੱਗਦੀ ਹੈ, ਪਰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਐਨਾ ਸੌਖਾ ਵੀ ਨਹੀਂ। ਇਸ ਨੂੰ ਅਪਨਾਉਣ ਲਈ ਇੱਕ ਲੰਮਾਂ ਸਮਾਂ ਲੱਗ ਸਕਦਾ ਹੈ। ਇਸ ਨੂੰ ਹਾਸਲ ਕਰਨ ਦਾ ਸਫ਼ਰ ਲੰਮਾ ਹੋ ਸਕਦਾ ਹੈ, ਪਰ ਇਹ ਹੈ ਬਹੁਤ ਵਡਮੁੱਲਾ। ਚਾਹੇ ਕਿੰਨਾ ਵੀ ਔਖਾ ਹੋਵੇ, ਪਰ ਕਦੇ ਵੀ ਖ਼ੁਦ ਨੂੰ ਪਿਆਰ ਕਰਨਾ ਨਾ ਛੱਡੋ, ਕਿਉਂਕਿ ਤੁਸੀਂ ਇਸ ਦੇ ਹੱਕਦਾਰ ਹੋ। ਇਸ ਵੀਡੀਓ 'ਚ ਅਜਿਹੀਆਂ ਹੀ ਗੱਲਾਂ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਨਾਲ ਤੁਸੀਂ ਸਮਝ ਸਕੋਂਗੇ ਕਿ ਆਪਣੇ ਆਪ ਨੂੰ ਪਿਆਰ ਕਰਨਾ ਕਿਉਂ ਜ਼ਰੂਰੀ ਹੈ।
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us!
Негізгі бет Ойын-сауық SELF WORTH ਕਿਵੇਂ ਵਧਾਈਏ ਤੇ ਇਹ ਜ਼ਰੂਰੀ ਕਿਉਂ ਹੈ? | Achieve Happily | Gurikbal Singh
Пікірлер: 66