#achievehappily #gurikbalsingh #pixilarstudios #food #depression #alcohol
ਜਿਵੇਂ ਸਾਡੀ ਖੁਰਾਕ ਦਾ ਸਾਡੇ ਸਰੀਰ 'ਤੇ ਪ੍ਰਭਾਵ ਪੈਂਦਾ ਹੈ, ਉਸੇ ਤਰ੍ਹਾਂ ਸਾਡੀ ਮਾਨਸਿਕ ਸਿਹਤ 'ਤੇ ਵੀ ਇਹ ਚੀਜ਼ਾਂ ਅਸਰ ਕਰਦੀਆਂ ਹਨ। ਕੁਝ ਭੋਜਨ ਪਦਾਰਥਾਂ ਦਾ ਸਾਡੀ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ, ਤੇ ਉਹਨਾਂ ਦੀ ਵਰਤੋਂ ਉਦਾਸੀ ਦੀਆਂ ਭਾਵਨਾਵਾਂ 'ਚ ਵਾਧਾ ਕਰ ਸਕਦੀ ਹੈ। ਇਸ ਵੀਡੀਓ ਵਿੱਚ, ਅਸੀਂ ਕੁਝ ਖੁਰਾਕ ਪਦਾਰਥਾਂ ਤੇ ਉਦਾਸੀ ਵਿਚਕਾਰਲੇ ਸੰਬੰਧਾਂ ਬਾਰੇ ਗੱਲਬਾਤ ਕਰਾਂਗੇ, ਅਤੇ ਜਾਣਕਾਰੀ ਸਾਂਝੀ ਕਰਾਂਗੇ ਕਿ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਬਣਾਈ ਰੱਖਣ ਲਈ ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।
ਸੋਚੋ ਨਾ, ਕਰੋ (Surrey Event)
Buy Your Tickets :- www.tickettail...
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!
Негізгі бет Ойын-сауық ਰੋਜ਼ਾਨਾ ਖਾਣ-ਪੀਣ ਵਾਲੀਆਂ ਇਹਨਾਂ ਚੀਜ਼ਾਂ ਨਾਲ ਵਧ ਸਕਦਾ ਹੈ Depression, | Achieve Happily | Gurikbal Singh
Пікірлер: 53