#achievehappily #gurikbalsingh #pixilarstudios #anxiety
ਇਸ ਵੀਡੀਓ 'ਚ ਜਾਣੋ ਕਿ ਤੁਹਾਡੀ ਚਿੰਤਾ ਤੁਹਾਡੀ ਫ਼ਿਕਰਮੰਦੀ ਦਾ ਸਰੋਤ ਕੀ ਹੈ ਤੇ ਕਿੱਥੇ ਹੈ। ਇਸ ਤੋਂ ਤੁਹਾਨੂੰ ਪਛਾਣ ਹੋਵੇਗੀ ਉਹਨਾਂ ਵਿਚਾਰਾਂ ਤੇ ਭਾਵਨਾਵਾਂ ਦੀ ਜਿਹੜੇ ਬੇਲੋੜੀ ਚਿੰਤਾ ਨਾਲ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਕਰਦੇ ਹਨ। ਤੁਸੀਂ ਇਹਨਾਂ ਤੋਂ ਦੂਰੀ ਬਣਾਉਣ ਦੇ ਕਾਰਗਰ ਤਰੀਕੇ ਅਤੇ ਭਾਵਨਾਤਮਕ ਮਜ਼ਬੂਤੀ ਦਾ ਹੁਨਰ ਸਿੱਖੋਂਗੇ। ਚਿੰਤਾ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਸ ਵੀਡੀਓ ਨੂੰ ਪੂਰਾ ਦੇਖੋ ਅਤੇ ਹੋਰਾਂ ਨਾਲ ਸਾਂਝਾ ਕਰੋ।
ਸੋਚੋ ਨਾ, ਕਰੋ (Surrey Event)
Buy Your Tickets :- www.tickettail...
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!
Негізгі бет Ойын-сауық ਤੁਹਾਡੀ Anxiety ਦੀ ਪੂਰੀ ਕਹਾਣੀ | Achieve Happily | Gurikbal Singh
Пікірлер: 34