#Masihgeet #Masihsong #Christiansongs #Holyspiritsong #Yahowageet #worshipsongs #Christiansongslyrics #Masihgeetlyrics #lyricsvideos #Zaboor
✝️ Sab chuk Ke lai gaya durbaltaiya | Masih Worship Song | Lyrics video | Brother Satnam Bhatti
For more Masih Songs subscribe to our KZitem channal here 👇
/ @jesusloves2020
Lyrics:-
Sab chuk ke lai gaya durbaltaiya
Chuk ke lai gaya Rog
Paak khuda Yesu mera
Jo sab kuch karn de yog
1- Mul tareya e ohne meri jaan da
Moda sila kive ohde Ehsan da
Koi sani naiyo ohdi uchi shaan da
Paak khuda Yesu mera
Jihne Ann mitaye rog
2- Uchi tarif hai noore khuda di
Vadi kudrat hai noore khuda di
Shahi Jalal hai noore khuda de
Uss da kra mai shukarana
Jihne chuk lai mere bojh
3- Ohda pal pal shukar manava ga
Ohnu Chad ke na kise hoor wal Javaga
Bas ohde naal zindagi bitavega
Uss de Vachan de sadka
Uss wal vad da Ravaga Har roz
ਸੱਬ ਚੁੱਕ ਕੇ ਲੈ ਗਿਆ ਦੁਰਬਲੱਤਾਈਆਂ
ਚੁੱਕ ਕੇ ਲੈ ਗਿਆ ਰੋਗ
ਪਾਕ ਖੁਦਾ ਯਿਸੂ ਮੇਰਾ
ਜੋ ਸੱਬ ਕੁਝ ਕਰਨ ਦੇ ਯੋਗ
1- ਮੁੱਲ ਤਾਰਿਆਂ ਏ ਉਹਨੇ ਮੇਰੀ ਜਾਨ ਦਾ
ਮੋੜਾ ਸਿਲਾ ਕਿਵੇਂ ਉਹਦੇ ਇਹਸਾਨ ਦਾ
ਕੋਈ ਸਾਨੀ ਨਈਓਂ ਉਹਦੀ ਉੱਚੀ ਸ਼ਾਨ ਦਾ
ਪਾਕ ਖੁਦਾ ਯਿਸੂ ਮੇਰਾ
ਜਿਹਨੇ ਆਨ ਮਿਟਾਏ ਰੋਗ
2- ਉੱਚੀ ਤਾਰੀਫ ਹੈ ਨੂਰੇ ਖੁਦਾ ਦੀ
ਵੱਡੀ ਕੁਦਰਤ ਹੈ ਨੂਰੇ ਖੁਦਾ ਦੀ
ਸ਼ਾਹੀ ਜਲਾਲ ਹੈ ਨੂਰੇ ਖੁਦਾ ਦੇ
ਉੱਸ ਦਾ ਕਰਾ ਮੈਂ ਸ਼ੁਕਰਾਨਾ
ਜਿਹਨੇ ਚੁੱਕ ਲਏ ਮੇਰੇ ਬੋਝ
3- ਉਹਦਾ ਪਾਲ ਪਾਲ ਸ਼ੁਕਰ ਮਨਾਵਾਂਗਾਂ
ਉਹਨੂੰ ਛੱਡ ਕੇ ਨਾ ਕਿਸੇ ਹੋਰ ਵਾਲ ਜਾਵਾਂਗਾ
ਬੱਸ ਉਹਦੇ ਨਾਲ ਜ਼ਿੰਦਗੀ ਬਿਤਾਵਾਂਗਾ
ਉਸਦੇ ਵਚਨ ਦੇ ਸਦਕਾਂ
ਉਸ ਵੱਲ ਵਾਦ ਦਾ ਰਾਵਗਾ ਹੋਰ
Негізгі бет ✝️ Sab chuk Ke lai gaya durbaltaiya | Masih Worship Song | Lyrics video | Brother Satnam Bhatti
Пікірлер: 42