#Masihgeet #Masihsong #Masihgeetlyricsvideos
#Christiansongslyrics #Christiansongs #Christiansongs #zaboor #Jesussongs
Tera Vachan mere paak khuda Menu denda e daleriya Masih Geet Lyrics video. For more Masih Geet Lyrics video Subscribe to our KZitem channal here 👇
/ @jesusloves2020
Like 👍 share and subscribe zaroor kare.
And Press the bell 🔔 icon.
Lyrics:-
Tera Vachan mere paak khuda,
Menu denda e daleriya,
denda e daleriya
Be aasa di aas he,
Nirbala da zor he
Thokra de vich, meri baah fad turda,
Tere aasre naal mera dil naiyo churda,
Ek ek kar ke kadi janda mere vicho,
Kamiya jo meriya, kamiya jo meriya
Wad ke chatan nalo, kare mazboot e,
Sada lai ataal he, paka saboot e,
Bal de ke uss nu ehh khada kar denda e,
Jehda dhah ke behje dheriya,
dhah ke behje dheriya
Mere lai ehh dhal he, meri talvar he,
Sab nalo Wafadar, ehyo mera yaar he,
Lod wele meri zindagi de vich lai ke aya,
Mehrebaniya ne teriya, mere khuda teriya
ਤੇਰਾ ਵਚਨ ਮੇਰੇ ਪਾਕ ਖ਼ੁਦਾ,
ਮੈਨੂੰ ਦੇਂਦਾ ਏ ਦਲੇਰੀਆਂ,
ਦੇਂਦਾ ਏ ਦਲੇਰੀਆਂ
ਬੇ ਆਸਾਂ ਦੀ ਆਸ ਹੈ,
ਨਿਰਬਲਾ ਦਾ ਜ਼ੋਰ ਹੈ
ਠੋਕਰਾਂ ਦੇ ਵਿੱਚ, ਮੇਰੀ ਬਾਹ ਫੜ ਤੁਰਦਾ,
ਤੇਰੇ ਆਸਰੇ ਨਾਲ ਮੇਰਾ ਦਿਲ ਨਇਯੋ ਚੁਰਦਾ,
ਇੱਕ ਇੱਕ ਕਰਕੇ ਕੱਢੀ ਜਾਂਦਾ ਮੇਰੇ ਵਿੱਚੋ,
ਕਾਮਿਆਂ ਜੋ ਮੇਰੀਆਂ, ਕਾਮਿਆਂ ਜੋ ਮੇਰੀਆਂ
ਵਾਦਕੇ ਚਟਾਨ ਨਾਲੋਂ, ਕਰੇ ਮਜ਼ਬੂਤ ਏ,
ਸਦਾ ਲਈ ਅਟੱਲ ਹੈ, ਪੱਕਾ ਸਬੂਤ ਏ,
ਬੱਲ ਦੇ ਕੇ ਉਸ ਨੂੰ ਇੱਹ ਖੜਾ ਕਰ ਦੇਂਦਾ ਏ,
ਜਿਹੜਾ ਢਾਹਕੇ ਬਹਿਜੇ ਢੇਰੀਆਂ,
ਢਾਹਕੇ ਬਹਿਜੇ ਢੇਰੀਆਂ
ਮੇਰੇ ਲਈ ਇੱਹ ਢਾਲ ਹੈ, ਮੇਰੀ ਤਲਵਾਰ ਹੈ,
ਸੱਬ ਨਾਲੋਂ ਵਫ਼ਾਦਾਰ, ਇੱਹਯੋ ਮੇਰਾ ਯਾਰ ਏ,
ਲੋੜ ਵੇਲੇ ਮੇਰੀ ਜ਼ਿੰਦਗੀ ਦੇ ਵਿੱਚ ਲੈ ਕੇ ਆਇਆ,
ਮਿਹਰਬਾਨੀਆਂ ਨੇ ਤੇਰੀਆਂ, ਮੇਰੇ ਖੁਦਾ ਤੇਰੀਆਂ
Негізгі бет ✝️ Tera Vachan mere pak khuda Menu denda e daleriya | Masih Song | Lyrics video | Bro.Satnam Bhatti
Пікірлер: 77