ਜਦੋ ਆਪਾਂ ਨੂੰ anxiety ਅਟੈਕ ਆਉਂਦਾ ਹੈ ਤਾਂ ਕੁਛ ਵੀ ਕੰਮ ਨਹੀਂ ਕਰਦਾ ਇਸ ਐਪੀਸੋਡ ਵਿਚ ਆਪ ਇਕ simple ਤਰੀਕਾ ਸਿਖਾਂਗੇ ਜੋ ਤੁਹਾਨੂੰ anxiety ਅਟੈਕ ਦੇ ਦੌਰਾਨ ਮੱਦਦ ਕਰ ਸਕਦਾ ਹੈ | ਇਹ ਪ੍ਰੈਕਟਿਸ ਆਰਾਮ ਨਾਲ ਬੈਠ ਕੇ try ਕਰੋ
Негізгі бет Grounding Technique- Anxiety ਕੰਟਰੋਲ ਕਰੋ ਇਸ ਆਸਾਨ ਤਰੀਕੇ ਨਾਲ
Пікірлер: 75