#achievehappily #gurikbalsingh #pixilarstudios #walking #breathing #visualization #muslcesrelax #relaxingfragrance
ਨਿਰਾਸ਼ਾ ਜਾਂ ਉਦਾਸੀ ਦਾ ਲੰਮਾਂ ਦੌਰ Depressive episode ਸਾਬਤ ਹੋ ਸਕਦਾ ਹੈ, ਜੋ ਸਾਡੀ ਮਾਨਸਿਕ 'ਤੇ ਦੁਰਪ੍ਰਭਾਵ ਪਾਉਂਦਾ ਹੈ। ਇਸ ਦੇ ਵਿਗੜ ਜਾਣ ਨਾਲ ਹਾਲਾਤ ਚੁਣੌਤੀਪੂਰਨ ਬਣ ਜਾਂਦੇ ਹਨ। ਇਸ ਕਰਕੇ ਲਾਜ਼ਮੀ ਹੈ ਕਿ ਅਸੀਂ ਇਸ ਦੀ ਪਛਾਣ, ਪਰਹੇਜ਼ ਅਤੇ ਇਸ ਤੋਂ ਬਾਹਰ ਨਿੱਕਲਣ ਦੇ ਤਰੀਕਿਆਂ ਬਾਰੇ ਜਾਣੂ ਹੋਈਏ। ਇਨ੍ਹਾਂ ਬਾਰੇ ਇਸ ਵੀਡੀਓ 'ਚ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ Depressive episode ਨਾਲ ਨਜਿੱਠਣ 'ਚ ਬਹੁਤ ਮਦਦ ਮਿਲ ਸਕਦੀ ਹੈ।
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us!
Негізгі бет Ойын-сауық ਨਿਰਾਸ਼ਾ ਤੇ ਉਦਾਸੀ ਦੇ ਦੌਰ ਵਿੱਚੋਂ ਬਾਹਰ ਕਿਵੇਂ ਆਈਏ ? | Achieve Happily | Gurikbal Singh
Пікірлер: 107