#achievehappily #gurikbalsingh #pixilarstudios #deligation #prioritize #schedule #timelimit #procrastinate #managestress #stress #stopmultitasking #breakingnews
ਜੇਕਰ ਅਸੀਂ ਇਹ ਮੰਨਦੇ ਹਾਂ ਕਿ ਜ਼ਮਾਨਾ ਬਹੁਤ ਤੇਜ਼ੀ ਤੇ ਕਾਹਲ਼ੀ ਭਰਿਆ ਹੈ, ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਇਸ ਹਾਲਤ 'ਚ ਸਮਾਂ ਪ੍ਰਬੰਧਨ, ਭਾਵ ਟਾਈਮ ਮੈਨੇਜਮੈਂਟ ਇੱਕ ਬਹੁਤ ਵੱਡਾ ਹੁਨਰ ਹੈ ਜੋ ਕਿਸੇ ਵੀ ਇਨਸਾਨ ਦੀ ਕਾਰਜ ਕੁਸ਼ਲਤਾ ਵਧਾ ਕੇ ਉਸ ਦੀ ਕਾਮਯਾਬੀ ਦਾ ਆਧਾਰ ਮਜ਼ਬੂਤ ਬਣਾ ਸਕਦਾ ਹੈ। ਵੱਡੀ ਗਿਣਤੀ ਲੋਕ ਸਮੇਂ ਦਾ ਸਹੀ ਪ੍ਰਬੰਧਨ ਕਰਨ ਵਿੱਚ ਸਫ਼ਲ ਨਹੀਂ ਹੁੰਦੇ, ਜਿਸ ਦਾ ਉਨ੍ਹਾਂ ਦੀ ਉਤਪਾਦਕਤਾ ਅਤੇ ਪੇਸ਼ੇਵਰ ਵਜੋਂ ਸਫ਼ਲਤਾ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਵੀਡੀਓ ਵਿੱਚ ਕੁਝ ਅਜਿਹੇ ਸਰਲ ਢੰਗ ਸਾਂਝੇ ਕੀਤੇ ਹਨ, ਜਿਹੜੇ ਅਸਾਨੀ ਨਾਲ ਅਪਣਾਏ ਜਾ ਸਕਣ ਵਾਲੇ ਹਨ ਅਤੇ ਜਿਨ੍ਹਾਂ ਦੀ ਮਦਦ ਨਾਲ ਕੋਈ ਵੀ ਰੋਜ਼ਾਨਾ ਦੇ ਸਮੇਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰ ਸਕਦਾ ਹੈ।
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us!
Негізгі бет Ойын-сауық 24 ਘੰਟੇ ਵਿੱਚ 48 ਘੰਟੇ ਦਾ ਕੰਮ ਕਿਵੇਂ ਕਰੀਏ | Achieve Happily | Gurikbal Singh
Пікірлер: 38