#achievehappily #gurikbalsingh #pixilarstudios #work #stopmultitasking
ਕੀ ਤੁਹਾਨੂੰ ਲੱਗਦਾ ਹੈ ਕਿ ਜਿੰਨੀ ਤੁਸੀਂ ਮਿਹਨਤ ਕਰਦੇ ਹੋ, ਓਨਾ ਕੰਮ ਦਾ ਨਿਪਟਾਰਾ ਨਹੀਂ ਹੁੰਦਾ? ਕੀ ਤੁਹਾਡੀਆਂ ਪੁਰਜ਼ੋਰ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡੇ ਕੰਮ ਨੂੰ ਘੱਟ ਮਾਪਿਆ ਜਾਂਦਾ ਹੈ? ਤਾਂ ਇਹ ਵੀਡੀਓ ਤੁਹਾਡੇ ਵਾਸਤੇ ਬਿਲਕੁਲ ਸਹੀ ਹੈ। ਇਸ 'ਚ ਤੁਹਾਨੂੰ ਕੰਮ ਕਰਨ ਦੌਰਾਨ ਅਪਣਾਏ ਜਾਣ ਵਾਲੇ ਕੁਝ ਅਜਿਹੇ ਨੁਕਤੇ ਦੱਸੇ ਗਏ ਹਨ ਜਿਹਨਾਂ ਨਾਲ ਤੁਸੀਂ ਆਪਣੀ ਕਾਰਜ-ਕੁਸ਼ਲਤਾ, ਸਮੇਂ ਦਾ ਪ੍ਰਬੰਧ, ਤੇ ਧਿਆਨ ਕੇਂਦਰਿਤ ਕਰਨ 'ਚ ਬਹੁਤ ਬਿਹਤਰ ਹੋ ਜਾਓਂਗੇ। ਇਹ ਨੁਕਤੇ ਵਿਦਿਆਰਥੀਆਂ, ਨੌਕਰੀਪੇਸ਼ਾ ਅਤੇ ਕਿਸੇ ਵੀ ਕਿਸਮ ਦੇ ਪੇਸ਼ੇਵਰ ਕੰਮ ਕਰਨ ਵਾਲਿਆਂ ਲਈ ਬਰਾਬਰ ਢੁਕਵੇਂ ਹਨ।
ਸੋਚੋ ਨਾ, ਕਰੋ (Surrey Event)
Buy Your Tickets :- www.tickettailor.com/events/s...
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us!
Негізгі бет Ойын-сауық ਇਹ ਤਰੀਕੇ ਵਰਤੋ, ਕੰਮ ਦੁੱਗਣਾ ਨਿੱਬੜੂ | Achieve Happily | Gurikbal Singh
Пікірлер: 45