ਅੱਜ ਵਿਸ਼ਵਕਰਮਾ ਦਿਵਸ਼ ਸਬ ਕਾਰਖਾਨੇ ਬੰਦ ਸੀ ਪਰ ਇਹ ਬਜ਼ੁਰਗ ਫਿਰ ਵੀ ਰੋਟੀ ਲਈ ਰੇਹੜੀ ਲੈ ਕਾਰਖਾਨਿਆਂ ਨਜ਼ਦੀਕ ਘੁਮ ਰਹੇ ਸਨ ਸ਼ਾਇਦ ਉਮੀਦ ਸੀ ਕਿ ਦਿਹਾੜੀ ਲੱਗ ਜਾਵੇਗੀ
ਜਿਨਾਂ ਹਰ ਰੋਜ ਕਮਾਂ ਹਰ ਰੋਜ ਖਾਣਾ ਉਹਨਾ ਲਈ ਇਹ ਛੁੱਟੀ ਵਾਲਾ ਦਿਨ ਔਖਾ ਹੁੰਦਾ ਹੈ
Негізгі бет ਅੱਜ ਵਿਸ਼ਵਕਰਮਾ ਦਿਵਸ਼ ਸਬ ਕਾਰਖਾਨੇ ਬੰਦ ਸੀ
Пікірлер: 61