ਮੈ ਸੋਚਦਾ ਸਾ ਸ਼ਾਇਦ ਦਿਹਾੜੀਦਾਰ ਦੀ ਦਿਹਾੜੀ ਨਹੀ ਲੱਗੀ ਤੇ ਪੈਦਲ ਵਾਪਿਸ ਘਰ ਜਾ ਰਿਹਾ ਇਹ ਸੋਚ ਦਿਹਾੜੀ ਦੇਣ ਲਈ ਬਹਾਣਾ ਬਣਾ ਸੀਮਿੰਟ ਦੀਆਂ ਬੋਰੀਆਂ ਚੁਕ ਕੇ ਛੱਡਣ ਲਈ ਆਖਿਆ
ਵੀਰ ਨੇ ਝੱਟ ਹਾ ਆਖ ਕੇ ਮੋਟਰਸਾਈਕਲ ਤੇ ਬੈਠ ਗਿਆ ਫਿਰ ਪਤਾ ਲੱਗਾ ਵੀਰ ਤਾ ਫੈਕਟਰੀ ਕੰਮ ਕਰਦਾ 7000 ਤਨਖਾਹ ਤੇ 1000 ਓਵਰ ਟਾਈਮ ਬਣ ਜਾਦਾ
ਸੋਮਵਾਰ ਛੁੱਟੀ ਕਰਕੇ ਦਿਹਾੜੀ ਕਰਨ ਆਉਦਾ ਹੈ ਕਿਉਕਿ ਵੀਰ ਦਾ ਸਾਇਕਲ ਚੋਰੀ ਹੋਗਿਆ ਹੁਣ ਸਾਇਕਲ ਖ੍ਰੀਦ ਕਰਨਾ ਪੁਰਾਣਾ ਉਸ ਲਈ ਵੀਰ ਮਹਿਨਤ ਕਰ ਪੈਸੇ ਜੋੜਦਾ
ਬੜਾ ਦੁੱਖ ਲੱਗਾ ਜਦ ਇਹ ਗੱਲਾਂ ਪਿੱਛੇ ਬੈਠਾ ਵੀਰ ਦੱਸ ਰਿਹਾ ਸੀ ਮੈਨੂੰ
ਅਸੀ ਵੱਡੀਆਂ ਵੱਡੀਆਂ ਗੱਡੀਆਂ ਲੈ ਵੀ ਨਹੀ ਰੱਜ ਹੁੰਦੇ ਤੇ ਕਈ ਇਕ ਪੁਰਾਣੇ ਸਾਇਕਲ ਨੂੰ ਖ੍ਰੀਦਣ ਲਈ ਵੀ ਛੁਟੀ ਵਾਲੇ ਦਿਨ ਮਹਿਨਤ ਕਰਦੇ ਨੇ
ਮੇਰੇ ਤੋ ਜੋ ਹੋਇਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸ਼ੁਕਰਾਨੇ ਵਿੱਚ ਕੀਤਾ
ਅਜਿਹੇ ਕਿਰਤ ਕਰਨ ਵਾਲੇ ਨੂੰ ਖੁਸ਼ੀ ਰੋਟੀ ਦੇਣੀ ਦਰਗਾਹੀ ਪ੍ਰਵਾਨ ਹੈ
ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਪ੍ਰਵਾਨ ਹੈ
ਸਵਾਸ ਸਵਾਸ ਗੁਰੂ ਰਾਮਦਾਸ
Негізгі бет ਅਸੀ ਵੱਡੀਆਂ ਵੱਡੀਆਂ ਗੱਡੀਆਂ ਲੈ ਵੀ ਨਹੀ ਰੱਜ ਹੁੰਦੇ ਤੇ ਕਈ ਇਕ ਪੁਰਾਣੇ ਸਾਇਕਲ ਨੂੰ ਖ੍ਰੀਦਣ ਲਈ ਵੀ ਮਹਿਨਤ ਕਰਦੇ ਨੇ
Пікірлер: 267