ਕੱਲ ਦਾ ਫੋਨ ਕਰਿਆਂ ਸੀ ਵੀਰ ਨੇ ਅਸੀ ਸਾਮ ਨੂੰ ਮਿਲੇ ਤਾ ਪਤਾ ਲੱਗਾ ਵੀਰ ਅਮ੍ਰਿੰਤਸਰ 11 ਵੱਜੇ ਸਵੇਰ ਦਾ ਆ ਬੈਠਾ ਸੀ
ਹੁਣ ਸਾਮ ਹੋ ਰਹੀ ਸੀ ਅਸੀ ਪੁੱਛਿਆ ਵੀਰ ਰੋਟੀ ਖਾਦੀ ਕਹਿੰਦਾ ਵੀਰ ਨਹੀ
ਤੁਹਾਡੀ ਉਡੀਕ ਕਰਦਾ ਸੀ ਦਿਮਾਗੋਂ ਸਿਧਰਾ ਸੀ ਵੀਰ
ਕਿਸੇ ਪਿੰਡ ਵਾਲੇ ਵੀਰ ਨੇ ਦੱਸਿਆ ਸੀ ਕਿ ਨਿਰਵੈਰੁ ਕੋਲ ਜਾਵੀ ਤੇਰੀ ਮਦਦ ਕਰਨਗੇ ਨਿਰਵੈਰੁ ਵੀਰ
ਇਹ ਸਾਡੇ ਗੁਰਸਿੱਖਾ ਦੇ ਹਾਲ ਨੇ ਅੱਜ ਦੇ ਕੋਈ ਨਹੀ ਪੁੱਛਦਾ
ਬੇਨਤੀ ਹੈ ਅਪਣੇਂ ਅਪਣੇ ਪਿੰਡਾ ਵਿੱਚ ਅਜਿਹੇ ਲੋੜਵੰਦਾਂ ਦੀ ਜ਼ਰੂਰ ਮਦਦ ਕਰਿਆ ਕਰੋ
ਸਾਡਾ ਪੰਜਾਬ ਐ ਇਹ ਸਾਡੇ ਹੀ ਲੋਕ ਨੇ
ਨਿਰਵੈਰੁ ਸਿਆਂ
070872 87205
Негізгі бет ਵੀਰ ਕਹਿੰਦਾ ਰੋਟੀ ਨਹੀ ਖਾਦੀ ਤੁਹਾਨੂੰ ਉਡੀਕਦਾ ਸੀ
Пікірлер: 214