ਜਦ ਅਸੀਂ ਇਹਨਾਂ ਲੋੜਵੰਦਾਂ ਲਈ ਸੋਚਾਂਗੇ ਤਾਂ ਸਾਡਾ ਭਲਾ ਆਪੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਰ ਦੇਣਾ
ਅੱਜ ਸਾਰਾ ਦਿਨ ਤਰਨਤਾਰਨ ਸਾਹਿਬ ਮੀਂਹ ਨੇ ਘੇਰ ਰੱਖਿਆ ਸੀ ਸੋ ਵਾਪਸੀ ਆਉਂਦੇ ਇਹ ਬਜ਼ੁਰਗ ਸਮਾਂ ਕੋਈ 2 ਵੱਜੇ ਦਾ ਸੀ ਦਿਖਾਈ ਦਿੱਤੇ
ਮੀਂਹ ਨਾਲ ਕੱਪੜੇ ਬਜ਼ੁਰਗਾ ਦੇ ਗਿੱਲੇ ਸਨ ਤੇ ਮੀਂਹ ਵਿੱਚ ਸਵਾਰੀ ਕਿਥੋਂ ਮਿੱਲੀ ਹੋਣ ਸੋਚ ਮੈਂ ਰੋਕ ਲਿਆ ਬਜ਼ੁਰਗਾ ਨੂੰ
ਤੇ ਜਾਣ ਬੁੱਝ ਕੇ ਕੰਮ ਹੈਗਾ ਕਹਿ ਕੁਝ ਸਮਾਨ ਖ੍ਰੀਦ ਛੱਡਕੇ ਆਉਣ ਲਈ ਕਿਹਾ
ਜਦ ਗੱਲਬਾਤ ਕੀਤੀ ਤਾਂ ਦੁੱਖਾਂ ਨੇ ਬਜ਼ੁਰਗਾ ਦੀ ਉਮਰ ਤੋੜ ਰਖੀ ਸੀ ਅੱਜ ਬੋਹਣੀ ਤੱਕ ਨਹੀਂ ਹੋਈ ਸੀ
ਸੋ ਆਪਣਿਆਂ ਦੀ ਬਾਂਹ ਫੜ੍ਹਨੀ ਸੀ ਮੇਰੇ ਗੁਰੂ ਦਾ ਹੁਕਮ ਸੀ
ਗੁਰੂ ਰਾਮਦਾਸ ਸਾਹਿਬ ਜੀ ਦੇ ਨਗਰ ਦਾ ਵਾਸੀ ਮੈਂ ਅੱਜ ਗੁਰੂ ਅਰਜੁਨ ਦੇਵ ਪਾਤਸ਼ਾਹ ਦੇ ਨਗਰ ਸੀ
ਸੋ ਇਹਨਾਂ ਬਜ਼ੁਰਗਾ ਦੀਆ ਅਸੀਸਾਂ ਦੀ ਖਰੀਦ ਕੀਤੀ
ਧੰਨ ਨੇ ਪਾਤਸ਼ਾਹ ਤੇਰੇ ਸਿੱਖ ਧੰਨ ਤੇਰੀ ਸਿੱਖੀ ਧੰਨ ਹੈ ਪਾਤਸ਼ਾਹ ਜੀਉ ਆਪ ਜੀ
ਬੇਨਤੀ ਜਦ ਸਾਰਾ ਦਿਨ ਬਾਰਿਸ਼ ਹੋਵੇ ਜ਼ਰੂਰ ਅਪਣੇ ਕਿਰਤੀ ਭਰਾਵਾਂ ਦੀ ਮਦਦ ਕਰਿਆ ਕਰੋ ਇਹ ਰੋਜ਼ ਕਮਾਉਂਦੇ ਤੇ ਉਹੀ ਸ਼ਾਮ ਨੂੰ ਖਾਂਦੇ ਨੇ
ਨਿਰਵੈਰੁ ਸਿਆਂ 070872 87205
Негізгі бет ਬੇਨਤੀ ਜਦ ਸਾਰਾ ਦਿਨ ਬਾਰਿਸ਼ ਹੋਵੇ ਜ਼ਰੂਰ ਅਪਣੇ ਕਿਰਤੀ ਭਰਾਵਾਂ ਦੀ ਮਦਦ ਕਰਿਆ ਕਰੋ
Пікірлер: 51