ਕੋਈ 40 ਰੁਪਏ ਕਮਾਏ ਸਨ ਹੱਥ ਕੰਬਦੇ ਸਨ ਬਜ਼ੁਰਗਾ ਦੇ
ਗੰਦੇ ਪਾਟੇ ਹੋ ਕੱਪੜੇ ਤੇ ਸਰ ਦਸਤਾਰ ਪਤਾ ਨਹੀ ਕਿਨੀਆਂ ਮਜਬੂਰੀਆਂ ਸਨ
ਕਹਿੰਦੇ ਤਿੰਨ ਸਾਲ ਪਹਿਲਾਂ ਕੱਪੜੇ ਖ੍ਰੀਦੇ ਸਨ ਫਿਰ ਲੈ ਹੀ ਨਹੀ ਹੋਏ
ਫਿਰ ਪੁੱਛਿਆ ਗੁਰੂ ਤੇ ਕੋਈ ਗਿਲਾ ਸਿਕਵਾ ਕਿ ਗ਼ਰੀਬੀ ਦਿੱਤੀ ਮਾਲਕ ਨੇ
ਕਹਿੰਦੇ ਗੁਰੂ ਤੇ ਕੋਈ ਗਿਲਾ ਸ਼ਿਕਵਾ ਨਹੀ ਉਹ ਰੋਟੀ ਹਰ ਰੋਜ ਦੇ ਰਿਹਾ
Негізгі бет *ਕੋਈ 40 ਰੁਪਏ ਕਮਾਏ ਸਨ ਹੱਥ ਕੰਬਦੇ ਸਨ ਬਜ਼ੁਰਗਾ ਦੇ*
Пікірлер: 282