ਰਿਕਸੇ ਤੇ ਬੈਠੇ ਲੋਈ ਦੀ ਬੁੱਕਲ਼ ਮਾਰੀ ਸੀ ਚਿੱਟਾ ਦਾਹੜਾ ਠੰਢ ਨਾਲ ਪੈਰ ਹਿਲਾ ਰਹੇ ਬਜ਼ੁਰਗ
ਆਉਦੇ ਜਾਂਦੇ ਰਾਹੀਆਂ ਵੱਲ ਦੈਖ ਰਹੇ ਸ਼ਾਇਦ ਸਵਾਰੀ ਦੀ ਉਡੀਕ ਸੀ
ਮੈ ਜਾ ਪੁੱਛਿਆ ਚੱਲੋਗੇ ਕਹਿੰਦੇ ਹਾਜੀ
ਕਿਨੇ ਪੈਸੇ ਕਮਾ ਲਏ ਬਜ਼ੁਰਗੋ ਜਦ ਪੁੱਛਿਆ
ਕਹਿੰਦੇ ਬੁੱਢਾ ਦੇਖ ਸਵਾਰੀਆਂ ਘੱਟ ਬੈਠਦੀਆਂ
ਅੱਜ ਕੁਝ ਨਹੀ ਕਮਾਇਆ ਹੋਲੀ ਜਿਹੀ ਅਵਾਜ ਵਿੱਚ ਬਜ਼ੁਰਗਾਂ ਜਵਾਬ ਦਿੱਤਾ
ਖੁਸ਼ੀ ਤੇ ਰਹਿਮਤਾਂ ਕਿਵੇ ਮਿਲੀਆਂ ਨਿਰਵੈਰੁ ਨੂੰ
ਵੀਡੀਓ ਵਿੱਚ
ਨਿਰਵੈਰੁ ਸਿਆਂ
070872 87205
Негізгі бет Ойын-сауық ਰਿਕਸੇ ਤੇ ਬੈਠੇ ਲੋਈ ਦੀ ਬੁੱਕਲ਼ ਮਾਰੀ ਸੀ ਚਿੱਟਾ ਦਾਹੜਾ ਠੰਢ ਨਾਲ ਪੈਰ ਹਿਲਾ ਰਹੇ ਬਜ਼ੁਰਗ*
Пікірлер: 165