ਹਰ ਰੋਜ ਆਉਂਦੇ ਜਾਦੇ ਟੁੱਟੇ ਹੋਏ ਰਿਕਸ਼ਿਆਂ ਤੇ ਖੜੇ ਸਿਰ ਤੇ ਦਸਤਾਰ ਆਉਂਦੇ ਜਾਦੇ ਸਾਨੂੰ ਦੇਖਦੇ ਨੇ
ਪਰ ਇਹ ਬਜ਼ੁਰਗ ਸਾਨੂੰ ਨਹੀ ਦਿਖਦੇ
ਕਾਰਨ ਕਿ ਇਹ ਮੰਗਦੇ ਨਹੀ ਹੱਥ ਨਹੀ ਅੱਡਦੇ
ਨਾ ਹੀ ਇਹ ਬਜ਼ੁਰਗ ਕਿਸੇ ਸੰਸਥਾਵਾਂ ਨੂੰ ਦਿਖਣੇ ਨੇ ਇਹਨਾ ਤੇ ਕਿਸੇ ਨੂੰ ਤਰਸ ਵੀ ਨਹੀ ਆਉਣਾ
ਹਰ Red ਲਾਇਟ ਤੇ ਤੁਹਾਡੀਆਂ ਕਾਰਾ ਨੂੰ ਰੋਕ ਮੰਗਣ ਵਾਲਿਆਂ ਨੂੰ ਤੁਸਾ ਦੇ ਦੇਣਾ ਪਰ ਅਪਣਿਆਂ ਨੂੰ ਦੇਖ ਅਣਦੇਖਾ ਕਰ ਦੇਣਾ
ਸਹੀ ਨਹੀ
ਬਸ ਬੇਨਤੀ ਹੈ ਪੁਛਿਆਂ ਕਰੋ ਬਜ਼ੁਰਗੋ ਕਿ ਗੱਲ ਐਨੀ ਉਮਰੇ ਕੰਮ ਕਰਦੇ ਕਿ ਮਜ਼ਬੂਰੀ ਹੈ
Негізгі бет ਹਰ ਰੋਜ ਆਉਂਦੇ ਜਾਦੇ ਟੁੱਟੇ ਹੋਏ ਰਿਕਸ਼ਿਆਂ ਤੇ ਖੜੇ ਸਿਰ ਤੇ ਦਸਤਾਰ ਆਉਂਦੇ ਜਾਦੇ ਸਾਨੂੰ ਦੇਖਦੇ ਨੇ
Пікірлер: 174