ਕਿਸੇ ਨੂੰ ਅਜਿਹੇ ਬਜ਼ੁਰਗ ਨਹੀ ਦਿਖਣੇ ,,, ਕਿਉਂਕਿ ਇਹ ਮੰਗਦੇ ਨਹੀ
ਬਾਹਰੋ ਆਏ ਪ੍ਰਵਾਸੀ ਤੁਹਾਡੀਆਂ ਗੱਡੀਆਂ ਦੇ ਸ਼ੀਸ਼ੇ ਸੜਕਾ ਤੇ ਠੋਕ ਠੋਕ ਮੰਗਦੇ ਤੁਸੀ ਦੇਦੇ ਵੀ ਹੋ
ਇਹਨਾ ਬਜ਼ੁਰਗਾਂ ਨੇ ਕਦੀ ਮੰਗਣਾ ਨਹੀ ਇਸ ਲਈ ਸਾਨੂੰ ਇਹ ਦਿਖਦੇ ਨਹੀ
ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਅਸੀ ਕੁਝ ਨਹੀ ਭੇਟਾਂ ਕਰ ਸਕਦੇ ਉਹਨਾ ਤੋ ਤਾ ਅਸੀ ਮੰਗਦੇ ਹਾ ਪਰ ਸੱਚ ਜਾਣੇਉ ਅਜਿਹਾਂ ਬਜ਼ੁਰਗਾਂ ਨੂੰ ਦਿੱਤਾ
ਤੁਹਾਡੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਹੁਤ ਭਾਉਂਦਾ ਹੈ
ਇਹਨਾ ਬਜ਼ੁਰਗਾਂ ਨੂੰ ਦਿੱਤਾ ਗੁਰੂ ਦਰ ਪ੍ਰਵਾਨ ਹੈ
ਅਜਿਹੇ ਬਜ਼ੁਰਗਾਂ ਨੂੰ ਦੇਖਿਆਂ ਕਰੋ ਇਹ ਮਜ਼ਬੂਰੀਆਂ ਕਰਕੇ ਐਨੀ ਉਮਰੇ ਕੰਮ ਕਰਦੇ ਨੇ
Негізгі бет Ойын-сауық *ਕਿਸੇ ਨੂੰ ਅਜਿਹੇ ਬਜ਼ੁਰਗ ਨਹੀ ਦਿਖਣੇ ,,, ਕਿਉਂਕਿ ਇਹ ਮੰਗਦੇ ਨਹੀ*
Пікірлер: 263