ਸਾਡੇ ਕੋਲ ਨੋਟ ਐ ਇਹਨਾ ਕੋਲ ਗੁਰੂ ਰਾਮਦਾਸ ਪਾਤਸ਼ਾਹ ਜੀ ਤੇਰੇ ਨਾਮ ਦੀ ਓਟ ਹੈ
ਸਾਡੀਆਂ ਕਿੰਨੀਆਂ ਟੈਨਸਨਾ ਨੇ ਸਾਡੇ ਕੋਲ ਜ਼ਿਆਦਾ ਪੈਸੇ ਨਹੀ
ਬਸ ਇਹਨਾ ਨੂੰ ਵੀ ਦੇਖ ਲੋ ਕੋਈ ਬੈਕ ਬੇਲੈਨਸ ਨਹੀ ਇਕ 100 ਰੁਪਇਆ ਕੋਲ ਸੀ ਉਹਦੇ ਵਿੱਚੋ 20 ਰੁਪਏ ਘਰਦੀ ਨੂੰ ਦੇਕੇ ਆਏ ਨੇ
ਜਦ ਪੁੱਛਿਆ ਕੋਈ ਫਿਕਰ ਫਾਕਾ ਨਹੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਬੈਠਾ ਹੈ ਆਪੇ ਦੇਖ ਲਵੇਂਗਾ
ਧੰਨ ਨੇ ਗੁਰੂ ਸਾਹਿਬ ਧੰਨ ਉਹਨਾ ਦੇ ਸਿੱਖ
ਪਿਆਰਿਓ ਘਬਰਾਇਆ ਨਾ ਕਰੋ ਤੁਹਾਡਾ ਗੁਰੂ ਬੜਾ ਬੇਅੰਤ ਹੈ
ਸਵਾਸ ਸਵਾਸ ਗੁਰੂ ਰਾਮਦਾਸ
ਸਵਾਸ ਸਵਾਸ ਗੁਰੂ ਰਾਮਦਾਸ
Негізгі бет ਸਾਡੇ ਕੋਲ ਨੋਟ ਐ ਇਹਨਾ ਕੋਲ ਗੁਰੂ ਰਾਮਦਾਸ ਪਾਤਸ਼ਾਹ ਜੀ ਤੇਰੇ ਨਾਮ ਦੀ ਓਟ ਹੈ
Пікірлер: 53