ਕਹਿੰਦੇ ਇਕ ਪੱਖਾ ਲੈ ਦਿਉ ਭਾਵੇ ਮੇਰੀ ਕਿਰਤ ਨਾ ਦਿਉ ਸਾਡੇ ਕੋਲ ਇਕ ਪੱਖਾਂ ਵਾ ਉਹ ਬੱਚੇ ਲਾ ਕੇ ਸੋਂਦੇ ਨੇ
ਤੇ ਬੁੱਢੜੀ ਮੇਰੀ ਮਾ ਤੇ ਘਰਦੀ ਮੈ ਬਿਨਾ ਪੱਖੇ ਛੱਤ ਤੇ ਸੋਂਦਾ ਹਾ
ਐਨੀ ਗ਼ਰੀਬੀ ਵਾਹਿਗੁਰੂ ਜੀਉ ਸਾਡੇ ਸਿੱਖਾ ਤੇ ਅੱਜ ਵੀ
ਸੱਚ ਦੱਸਾ ਮੈ ਇਹ ਸੁਣ ਧਿਆਨ ਅਪਣੇ ਘਰ ਮਾਰਿਆ ਜਿਥੇ ਅੱਜ ਘਰ 2 AC ਲਾਏ ਹਨ
ਤੇ ਇਹ ਬਜ਼ੁਰਗ ਇਕ ਪੱਖੇ ਲਈ ਤਰਸ ਰਹੇ ਨੇ
ਅਸੀ ਰੱਬ ਦੇ ਘਰ ਪਤਾ ਨਹੀ ਕਿਨੇ ਪੱਖੇ ਤੇ AC ਦੇ ਦੇਣੇ ਪਰ ਅਜਿਹੇ ਗਰੀਬਾਂ ਦੇ ਵੱਲ ਦੇਖਣਾਂ ਤੱਕ ਨਹੀ
ਇੰਝ ਗੁਰੂ ਰਾਮਦਾਸ ਪਾਤਸ਼ਾਹ ਜੀ ਖੁਸ਼ ਨਹੀ ਹੋਣੇ ਜੇ ਉਹਨਾਂ ਨੂੰ ਖੁਸ਼ ਕਰਨਾ ਤਾ ਅਜਿਹੇ ਲਿਦੜਿਆ ਡਿਗਿਆਂ ਨੂੰ ਪੁੱਛਣਾਂ ਪੈਣਾਂ ਤੇ ਦੇਣਾਂ ਪੈਣਾ
ਸਵਾਸ ਸਵਾਸ ਗੁਰੂ ਰਾਮਦਾਸ
ਨਿਰਵੈਰੁ ਸਿਆਂ
070872 87205
Негізгі бет ਤੇ ਇਹ ਬਜ਼ੁਰਗ ਇਕ ਪੱਖੇ ਲਈ ਤਰਸ ਰਹੇ ਨੇ
Пікірлер: 204