ਯਾਦ ਰੱਖਣਾਂ ਤੁਹਾਡੇ ਲਈ ਕਿਸੇ ਨੇ ਅੱਗੇ ਨਹੀ ਆਉਣਾਂ ਸਾਨੂੰ ਅਪਣਿਆਂ ਲਈ ਕਰਨਾ ਪੈਣਾ
ਕਿ ਫ਼ਾਇਦਾ ਬਾਹਰ ਵਾਲੇ ਮੁਲਕਾਂ ਤੱਕ ਨਲ਼ਕੇ ਲਾਵਾਉਣ ਦਾ ਜਦ ਤੁਹਾਡੇ ਭਰਾਵਾ ਦੇ ਘਰ ਕੱਚੇ ਤੇ ਟੁੱਟੇ ਹੋਣ
ਕੋਈ ਵਾਤ ਨਹੀ ਪੁੱਛਦਾ ਫਿਰ ਅਸੀ ਕਹਿੰਦੇ ਧਰਮ ਬਦਲ ਲਿਆਂ ਕਿ ਕਰਨ ਗ਼ਰੀਬ ਕਿਥੇ ਜਾਣ ਕਿਸਨੂੰ ਆਖਣਾਂ ਅਸੀ
ਸਾਡੇ ਅਪਣੇ ਹੀ ਸਾਨੂੰ ਨਹੀ ਦੇਖਦੇ ਬਾਹਰ ਭਾਵੇ ਲੱਖਾ ਵੰਡ ਦੇਣ
ਪਰ ਅਪਣੇ ਪਰਿਵਾਰ ਟੁੱਟੀਆਂ ਛੱਤਾ ਥੱਲੇ ਨੇ
ਅਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮਾਂ ਵਿੱਚ ਅਪਣਾ ਕਾਰਜ ਕੀਤਾ ਪਰ ਬੇਨਤੀ ਕਰਦੇ ਹਾ ਹਰ ਇਕ ਸੰਸਥਾ ਨੂੰ ਜੋ ਅਪਣੇ ਘਰ ਛੱਡ ਬਾਹਰ ਵੰਡਦੇ ਫਿਰਦੇ ਹਨ
ਬੇਨਤੀ ਹੈ ਅਪਣਿਆਂ ਵੱਲ ਝਾਤ ਮਾਰੀਏ ਹੁਣ ਕਈਆ ਦੇ ਮਿਰਚਾ ਲੱਗ ਸਕਦੀਆਂ ਨੇ
ਪਰ ਅਸੀ ਕਿਸੇ ਦਾ ਨਾਮ ਨਹੀ ਲਿਆ ਪਰ ਸਮਝਣ ਵਾਲੇ ਸਮਝ ਜਾਂਣਗੇ
ਨਿਰਵੈਰੁ ਨਿਰਪੱਖ ਹੈ ਨਿਰਭਉ ਹੈ
ਸਵਾਸ ਸਵਾਸ ਗੁਰੂ ਰਾਮਦਾਸ
ਨਿਰਵੈਰੁ ਸਿਆਂ 070872 87205
Негізгі бет ਯਾਦ ਰੱਖਣਾਂ ਤੁਹਾਡੇ ਲਈ ਕਿਸੇ ਨੇ ਅੱਗੇ ਨਹੀ ਆਉਣਾਂ ਸਾਨੂੰ ਅਪਣਿਆਂ ਲਈ ਕਰਨਾ ਪੈਣਾ
Пікірлер: 98