ਸਿਗਨਲ ਤੇ ਕਾਰਾਂ ਦੇ ਸ਼ੀਸ਼ਿਆਂ ਅੱਗੇ ਆ ਕੇ ਮੰਗਣ ਵਾਲਿਆਂ ਤੋ ਪਿਛਾਂ ਛਡਾਉਣ ਲਈ ਅਸੀ ਕੁਝ ਨਾ ਕੁਝ ਜ਼ਰੂਰ ਦੇਦੇ ਹਾ
ਪਰ ਅਪਣਿਆਂ ਲਈ ਸਾਨੂੰ ਲੱਗਦਾ ਠੀਕ ਹੋਣਾ ਇਹਨੂੰ ਕਿ ਹੋਇਆਂ
ਇਕ ਗੱਲ ਨਿਰਵੈਰੁ ਦੀ ਯਾਦ ਰੱਖਣਾਂ ਅਜਿਹੇ ਬਜ਼ੁਰਗਾਂ ਨੂੰ ਦਿੱਤਾ ਤੁਹਾਡੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੜਾ ਭਾਉਂਦਾ ਜੇ
ਉਹ ਖੁਸ ਹੋ ਜਾਦੇ ਨੇ ਤੇ ਮੈ ਅਜਿਹੇ ਕੰਮ ਹੁੰਦੇ ਦੇਖੇ ਨੇ ਜਦ ਪਾਤਸ਼ਾਹ ਖੁਸ਼ ਹੁੰਦੇ ਨੇ ਕਿ ਤੁਸੀ ਸੋਚ ਵੀ ਨਹੀ ਸਕਦੇ
ਸੋ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ ਤਾ ਸ਼ੁਕਰਾਨਾ ਅਜਿਹੇ ਬਜ਼ੁਰਗਾਂ ਨੂੰ ਗੱਲ ਲਾ ਕੇ ਕਰਨਾ
Негізгі бет ਸਿਗਨਲ ਤੇ ਕਾਰਾਂ ਦੇ ਸ਼ੀਸ਼ਿਆਂ ਅੱਗੇ ਆ ਕੇ ਮੰਗਣ ਵਾਲਿਆਂ ਤੋ ਪਿਛਾਂ ਛਡਾਉਣ ਲਈ ਅਸੀ ਕੁਝ ਨਾ ਕੁਝ ਜ਼ਰੂਰ ਦੇਦੇ ਹਾ*
Пікірлер: 166