ਇਕ ਸਮਾ ਸੀ ਬਾਹਰੋਂ ਆਏ ਪਰਦੇਸੀ ਇੰਝ ਰੁਲ਼ਦੇ ਸੀ ਕੰਮ ਲੱਭਦੇ ਫ਼ਿਰਦੇ ਸੀ ਤੇ ਅਸੀ ਪੰਜਾਬੀ ਤਰਸ ਕਰ ਕੰਮਕਾਜ਼ ਦੇਦੇ ਸੀ
ਪਰ ਅੱਜ ਸਾਡੇ ਅਪਣੇਂ ਰੁਲ਼ਦੇ ਨੇ ਪਰ ਕਿਸੇ ਨੂੰ ਤਰਸ ਨਹੀ ਆਉਦਾ ਅਪਣਿਆਂ ਤੇ
ਲਾਉ ਵੱਡੇ ਵੱਡੇ ਲੰਗਰ ਵੰਡੋ ਹੋਰਾ ਨੂੰ ਕਿਵੇ ਗੁਰੂ ਰਾਮਦਾਸ ਪਾਤਸ਼ਾਹ ਜੀ ਖੁਸ਼ ਹੋਣਗੇ ਤੁਹਾਡੇ ਤੇ
ਅਪਣੇ ਭਰਾਂ ਬਜ਼ੁਰਗ ਸੜਕਾ ਤੇ ਕੰਮ ਲੱਭਦੇ ਫਿਰਦੇ ਨੇ ਅਸੀ ਦੇਦੇ ਨੇ ਪੁੱਛਦੇ ਨਹੀ
ਲੱਤਾ ਵੀਘੀਆ ਤੇ ਬਜ਼ੁਰਗ ਰਿਕਸਾ ਲੈ ਸਵਾਰੀਆਂ ਦੇਖਦਾ ਕਿ ਕਹਾ ਮੈ
ਬਸ ਬੇਨਤੀ ਕਰਦਾ ਪੰਜਾਬੀਉ ਹੁਣ ਬਸ ਅਪਣਿਆਂ ਨੂੰ ਰੋਜ਼ਗਾਰ ਜੋਗਾ ਕਰੋ
ਕਿਰਤ ਦਿਉ ਕਮਾਈ ਦਿਉ ਉਹ ਖੁਦ ਕਮਾਵੇ ਤੇ ਪਰਿਵਾਰ ਨੂੰ ਦੇਵੇ
ਵੀਡੀਓ ਦੇਖਣਾ ਤੇ ਮਨ ਨੂੰ ਕਹਿਣਾ ਮੇਰੇ ਪਾਤਸ਼ਾਹ ਇੰਝ ਖੁਸ਼ ਹੁੰਦੇ ਨੇ
ਮੈ ਵੀ ਇੰਝ ਕਿਸੇ ਦੀ ਮਦਦ ਕਰਾਂਗਾ
ਨਿਰਵੈਰੁ ਸਿਆਂ
070872 87205
Негізгі бет ਅੱਜ ਸਾਡੇ ਅਪਣੇਂ ਰੁਲ਼ਦੇ ਨੇ ਪਰ ਕਿਸੇ ਨੂੰ ਤਰਸ ਨਹੀ ਆਉਦਾ ਅਪਣਿਆਂ ਤੇ
Пікірлер: 639