ਕੁਝ ਦਿਨ ਪਹਿਲਾਂ ਹੀ ਸਿਖਰ ਦੁਪਹਿਰੇ ਬਜ਼ੁਰਗਾਂ ਨੂੰ ਮਿਲੇ ਸਾ
ਅੱਜ ਬਜ਼ੁਰਗ ਟੁੱਟੀ ਰੇਹੜੀ ਤੇ ਦੁਕਾਨਾਂ ਤੋ ਅਪਣੇ ਪੋਤਰੇ ਸੰਗ ਸ਼ਾਇਦ ਗੱਤਾ ਪੁੱਛਦੇ ਸਨ ਰੋਜ਼ਗਾਰ ਰੋਟੀ ਲਈ
ਅਜਿਹੇ ਕਿਨੇ ਹੀ ਬਜ਼ੁਰਗ ਲੋੜਵੰਦ ਸਾਡੇ ਪੰਜਾਬੀ ਪਰਿਵਾਰ ਨੇ ਜਿਨਾ ਦੀ ਕਮਾਂਈ ਰੋਜ ਦੀ ਰੋਜ ਜਿਉਣ ਲਈ ਹੁੰਦੀ ਹੈ
ਬਜ਼ੁਰਗਾਂ ਦਾ ਟੁੱਟਾ ਰਿਕਸਾ ਸੀ ਜੋ ਬਜ਼ੁਰਗ ਰੇਹੜ ਕੇ ਲੈਕੇ ਜਾਦੇ ਸਨ ਕਿਉਂਕਿ ਉਹ ਚੱਲਦਾ ਨਹੀ ਸੀ
ਅਸਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮਾਂ ਵਿੱਚ ਉਹਨਾ ਦੀ ਉਹ ਰੋਜ਼ਗਾਰ ਦੀ ਜ਼ਰੂਰਤ ਪੂਰੀ ਕਰਨ ਵਿਚ ਮਦਦ ਕੀਤੀ
ਬਜ਼ੁਰਗ ਕਹਿੰਦੇ ਪੁੱਤਰਾ ਹੁਣ ਤਾ ਸੁਖ ਹੀ ਸੁਖ ਨੇ
ਮੈ ਸੋਚ ਰਿਹਾ ਸਾ ਇਕ ਰੇਹੜੀ ਮਿਲ ਜਾਣ ਨਾਲ ਸੁਖ ਹੀ ਸੁਖ ਕਿਵੇ
ਪਰ ਸਾਇਦ ਜੋ ਬਜ਼ੁਰਗ ਪਹਿਲਾ ਕਈ ਕਿਲੋਮੀਟਰ ਪੈਦਲ ਰੇਹੜੀ ਰੇੜ ਕੇ ਆਉਦੇ ਸਨ ਹੁਣ ਚਲਾਕੇ ਜਾਂਣਗੇ
ਉਹ ਉਸ ਸੁਖ ਦੀ ਗੱਲ ਕਰਦੇ ਸਨ
ਅਜਿਹੇ ਪਰਿਵਾਰਾਂ ਤੇ ਬਜ਼ੁਰਗਾਂ ਦੀ ਅਸੀਸਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋ ਕਦੀ ਨਹੀ ਮੁੜਦੀਆਂ ਯਾਦ ਰੱਖੋ
ਸਵਸ ਸਵਾਸ ਗੁਰੂ ਰਾਮਦਾਸ
ਨਿਰਵੈਰੁ ਸਿਆਂ
7087287205
Негізгі бет ਅੱਜ ਬਜ਼ੁਰਗ ਟੁੱਟੀ ਰੇਹੜੀ ਤੇ ਦੁਕਾਨਾਂ ਤੋ ਅਪਣੇ ਪੋਤਰੇ ਸੰਗ ਸ਼ਾਇਦ ਗੱਤਾ ਪੁੱਛਦੇ ਸਨ ਰੋਜ਼ਗਾਰ ਰੋਟੀ ਲਈ
Пікірлер: 198