ਵੀਰ ਕਹਿੰਦਾ ਇਹ ਚੱਪਲਾ ਵੀ
ਕਿਸੇ ਦੀਆ ਲੱਥੀਆਂ ਪਾਈਆਂ ਨੇ ਪੈਰੀਂ ਟੁੱਟੀਆਂ ਚੱਪਲਾ ਸਨ
ਗੱਲਾ ਕਰਦਿਆਂ ਮੈ ਸੁਣਦਾਂ ਤਰਸ ਆਉਂਦਾ ਗਿਆ ਵੀਰ ਅਜਨਾਲੇ ਤੋ ਆਇਆਂ ਸੀ
ਕਹਿੰਦਾਂ ਕਿਸੇ ਪਿੰਡ ਵਿੱਚ ਕੁਲਫੀਆਂ ਵੇਚਦਾ ਸੀ ਤੇ ਇਕ ਸਿੰਘ ਨੇ ਤੁਹਾਡਾ ਨੰਬਰ ਦਿੱਤਾ ਕਿ ਇਹ ਤੈਨੂੰ ਰੇਹੜੀ ਦੇਣਗੇ ਫਿਰ ਤੂੰ ਢੋਆ ਢੁਆਈ ਦਾ ਕੰਮ ਕਰ ਲਵੀ
ਮੱਖਣ ਸਿੰਘ ਨਾਮ ਸੀ ਅਸੀ ਥੋੜਾ ਨਾ ਚਾਹੁੰਦੇ ਵੀ ਸਖ਼ਤੀ ਨਾਲ ਸਮਝਾਇਆ ਕਿ ਭਾਈ ਗੁਰੂ ਵਾਲਾ ਸਿੱਖ ਬਣ
ਸੱਚ ਦੱਸਾ ਕੋਈ ਅਜਿਹਾ ਪਿੰਡ ਨਹੀ ਜਿਥੇ ਸਾਲ ਵਿੱਚ ਘੱਟੋ ਘੱਟ ਦੋ ਵੱਡੇ ਸਲਾਨਾ ਲੰਗਰ ਨਾ ਲੱਗਦੇ ਹੋਣ
ਪਰ ਅਜਿਹੇ ਉਹਨਾ ਪਿੰਡਾ ਵਿੱਚ ਹੀ ਕਈ ਗ਼ਰੀਬ ਲੋੜਵੰਦ ਨੇ ਜਿਨਾ ਨੂੰ ਕੋਈ ਨਹੀ ਦੇਖਦਾ
ਗੁਰੂ ਰਾਮਦਾਸ ਪਾਤਸ਼ਾਹ ਜੀ ਤਾ ਇਹਨਾ ਨੂੰ ਦਿਤਿਆਂ ਖੁਸ਼ ਹੋਵਣਗੇ
ਜਦ ਉਹਨਾ ਦਾ ਪੁੱਤਰ ਕਿਸੇ ਗ਼ਰੀਬ ਲੋੜਵੰਦ ਦੀ ਬਾਹ ਫੱੜੇਗਾ
ਪੰਜਾਬੀਉ ਧਿਆਨ ਦਿਉ ਤੁਹਾਡਾ ਗੁਰੂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਸਭ ਦੇ ਗੁਰੂ ਨੇ ਐਵੇ ਖੁਸ ਹੁੰਦੇ ਨੇ ਪਾਤਸ਼ਾਹ
ਸਵਾਸ ਸਵਾਸ ਗੁਰੂ ਰਾਮਦਾਸ
ਨਿਰਵੈਰੁ ਸਿਆਂ
070872 87205
Негізгі бет ਵੀਰ ਕਹਿੰਦਾ ਇਹ ਚੱਪਲਾ ਵੀ ਕਿਸੇ ਦੀਆ ਲੱਥੀਆਂ ਪਾਈਆਂ ਨੇ ਪੈਰੀਂ ਟੁੱਟੀਆਂ ਚੱਪਲਾ ਸਨ
Пікірлер: 206