ਵਾਹਿਗੁਰੂ ਜੀ ਇਸ ਭੈਣ ਦਾ ਵੱਡਾ ਅਪਰੇਸ਼ਨ ਹੋਣਾ ਹੈ ਸੋ ਮਦਦ ਕਰਨ ਜਾ ਰਹੇ ਹਾ ਬੱਚਾ ਪੇਟ ਵਿੱਚ ਠੀਕ ਨਹੀ ਸੋ ਡਾਕਟਰਾਂ ਮਸ਼ੀਨ ਵਿੱਚ ਲਾਉਣਾ ਹੈ ਬੱਚੇ ਨੂੰ ਜਿਸਤੇ ਹਰ ਰੋਜ 5000 ਦਾ ਖਰਚ ਹੈ
ਭੈਣ ਕੋਲ ਇਕ ਪੈਸਾ ਨਹੀ 25 ਦਿਨ ਪਹਿਲਾਂ ਗ਼ਰੀਬਣੀ ਦਾ ਘਰ ਵਾਲਾ ਮਰ ਚੁੱਕਾ ਹੈ
ਸੋ ਇਸ ਭੈਣ ਦੇ ਬੱਚੇ ਤੇ ਜਿਨਾ ਖਰਚ ਆਵੇਗਾ ਅਸੀ ਕਰਨ ਜਾ ਰਹੇ ਹਾ
ਮਾਲਕ ਬੱਚੇ ਨੂੰ ਤੰਦਰੁਸਤ ਬਖਸਣ🙏
Негізгі бет ਭੈਣ ਕੋਲ ਇਕ ਪੈਸਾ ਨਹੀ 25 ਦਿਨ ਪਹਿਲਾਂ ਗ਼ਰੀਬਣੀ ਦਾ ਘਰ ਵਾਲਾ ਮਰ ਚੁੱਕਾ ਹੈ
Пікірлер: 31