ਘਰ ਪਾਣੀ ਨਹੀ ਸੀ ਗੁਰੂ ਘਰ ਤੋ ਪਾਣੀ ਭਰਦੀ ਧੀ ਬਹੁਤ ਔਖਾ ਸੀ
ਮਾ ਹੈ ਨਹੀ ਤੇ ਪਿਤਾ ਜੀ ਦਿਹਾੜੀ ਕਰ 200 ਕਮਾਉਂਦਾ ਹੈ
ਮਸਾ ਘਰ ਚੱਲਦਾ ਪਾਣੀ ਦੀ ਮੋਟਰ ਕਿਥੋ ਲਵਾ ਸਕਦਾ ਗ਼ਰੀਬ
ਸੋ ਗੁਰੂ ਹੁਕਮਾਂ ਵਿੱਚ ਇਸ ਬਿਨ ਮਾ ਰਹਿੰਦੀ ਬੱਚੀ ਦੇ ਲਈ ਮਦਦ ਕੀਤੀ ਗਈ
ਧੰਨਵਾਦ ਸਿੰਘੋ
Негізгі бет Ойын-сауық ਗੁਰਦੁਆਰਾ ਸਾਹਿਬ ਤੋ ਪਾਣੀ ਭਰਦੀ ਇਕ ਧੀ ਦੀ ਮਦਦ
Пікірлер: 57