ਹੁਣ ਕਈ ਆਖਦੇ ਅਸੀ ਧਰਮ ਦੇਖਦੇ ਹਾ, ਸੱਚ ਤਾ ਇਹ ਹੈ ਜੋ ਬੇਨਤੀ ਲੈ ਸਾਡੇ ਗੁਰੂ ਦਰ ਆਇਆ ਅਸੀ ਸਹਾਇ ਹੁੰਦੇ ਹਾ
ਅੱਜ ਇਹ ਹਿੰਦੂ ਵੀਰ ਆਇਆ ਅਸੀ ਗੱਲ ਲਾਇਆ ਹੈ
ਹਰਜੀਤ ਕੁਮਾਰ ਕਹਿੰਦਾ ਮੈ ਤੇ ਮੇਰੀ ਮਾ ਰਹਿੰਦੇ ਹਾ ਤੇ ਮਾ ਕੋਲ ਕੰਮ ਨਹੀ ਹੁੰਦਾ ਮੈ ਕਿਰਾਏ ਤੇ ਰਿਕਸਾ ਚਲਾਉਂਦਾ ਹਾ
ਨਵਾ ਨਹੀ ਲਿਆਂ ਜਾਦਾ ਆਪ ਜੀ ਮਦਦ ਕਰ ਦਿਉ ਮੇਰੀ ਤੇ ਮਾ ਦੀ ਰੋਟੀ ਲੱਗ ਜਾਵੇਗੀ
ਅੱਜ ਹਰਜੀਤ ਕੁਮਾਰ ਬਾਬਾ ਦੀਪ ਸਿੰਘ ਦੇ ਦਰ ਆਇਆ ਸੀ ਸੋ ਬੇਨਤੀ ਲੈਕੇ ਇਕ ਰਿਕਸ਼ੇ ਦੀ
ਸੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮਾਂ ਵਿੱਚ ਬੇਨਤੀ ਸੁਣੀ ਤੇ ਕੱਲ ਨਵਾ ਰਿਕਸ਼ਾ ਵੀ ਦੇ ਦਿਆਂਗੇ
ਮੈ ਫਿਰ ਦੱਸ ਦੇਵਾ ਸਾਡੇ ਭਰਾ ਪਹਿਲਾ ਹਨ ਪਰ ਜਦ ਕੋਈ ਦਰ ਆਵੇ ਖ਼ਾਲਸਾ ਕਦੀ ਵੀ ਪਿੱਛੇ ਹੱਟਦਾ ਪੱਤ ਇਜੱਤ ਤੇ ਰੋਟੀ ਲਈ ਜਰੂਰ ਸਹਾਇ ਹੁੰਦਾ ਹੈ
ਸਾਡੇ ਗੁਰੂ ਦਾ ਦਰ ਸਭਨਾਂ ਦੀ ਇਜੱਤ ਪੱਤ ਤੇ ਰੱਖਿਆ ਲਈ ਹੈ
ਸਵਾਸ ਸਵਾਸ ਗੁਰੂ ਰਾਮਦਾਸ
Негізгі бет ਹਰਜੀਤ ਕੁਮਾਰ ਕਹਿੰਦਾ ਆਪ ਜੀ ਮਦਦ ਕਰ ਦਿਉ ਮੇਰੀ ਤੇ ਮਾ ਦੀ ਰੋਟੀ ਲੱਗ ਜਾਵੇਗੀ
Пікірлер: 63