ਨਾਂਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮੇਰੇ ਦਸ਼ਮ ਪਾਤਸ਼ਾਹ ਜੀ ਦਾ ਦਰ
ਕੋਈ ਪੰਜਾਬ ਤੋ ਬੱਚਿਆਂ ਨੂੰ ਲੈ ਦਰਸ਼ਨਾਂ ਨੂੰ ਜਾਦਾ ਤੇ ਕਈਆ ਨੂੰ ਬੁਢਾਪੇ ਵਿੱਚ ਬੱਚਿਆਂ ਸੰਗ ਕੁਝ ਮਾਇਆਂ ਕਮਾਉਂਣ ਲਈ ਆਉਣਾ ਪੈਦਾ
ਬੱਚਾ ਕਹਿੰਦਾ ਮੇਰੇ ਕੋਲ ਕੋਈ ਨਹੀ ਸਮਾਨ ਲੈਦਾ ਅੰਕਲ ਜੀ
ਅਸੀ ਕਿਹਾ ਤੋ ਅਵਾਜ ਮਾਰ ਆਖਿਆਂ ਕਰ
ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰੋ ਆਉਣ ਵਾਲਿਉ ਮੇਰੇ ਤੋ ਕੁਝ ਖ੍ਰੀਦ ਕੇ ਜਾਉ
ਫਿਰ ਦੇਖੀ ਤੇਰੇ ਪਾਤਸ਼ਾਹ ਦਿਆਲ ਹੋਣਗੇ ਸੰਗਤ ਰੂਪ ਆਪ ਆਵਣਗੇ
ਬਾਕੀ ਵੀਡੀਓ ਵਿੱਚ ਸਵਾਸ ਸਵਾਸ ਗੁਰੂ ਰਾਮਦਾਸ।
ਨਿਰਵੈਰੁ ਸਿਆਂ
070872 87205
Негізгі бет ਕੋਈ ਬੱਚਿਆਂ ਨੂੰ ਲੈ ਦਰਸ਼ਨਾਂ ਨੂੰ ਜਾਦਾ ਤੇ ਕਈਆ ਨੂੰ ਬੁਢਾਪੇ ਵਿੱਚ ਬੱਚਿਆਂ ਸੰਗ ਕੁਝ ਮਾਇਆਂ ਕਮਾਉਂਣ ਲਈ ਆਉਣਾ ਪੈਦਾ
Пікірлер: 178