ਪਸੀਨੇ ਨਾਲ ਬਜ਼ੁਰਗਾਂ ਦਾ ਮੂੰਹ ਮੱਥਾਂ ਭਿਜਾ ਹੋਇਆਂ ਸੀ ਐਨੀ ਉਮਰੇ ਵੀ ਕਿਰਤ ਕਰਦੇ ਸੀ
ਪੰਜਾਬੀਉ ਕਿਸੇ ਨੇ ਨਹੀ ਪੁਛਿਆ ਸਾਡੇ ਬਜ਼ੁਰਗਾਂ ਨੂੰ
ਬਸ ਹੁਣ ਤੁਹਾਨੂੰ ਦਿਖਾਉਣਾਂ ਮੈ
ਕਿਵੇ ਤੁਸੀਂ ਅਪਣੇ ਪਿੰਡਾ ਸਹਿਰਾ ਵਿਚ ਅਜਿਹੇ
ਲੋੜਵੰਦਾਂ ਦੀ ਮਦਦ ਕਰ ਅਪਣੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ
ਅਸੀ ਚਾਹੁੰਦੇ ਹਾ ਤੁਹਾਡੇ ਦਾਨ ਦੇਣ ਦੀ ਦਿਸ਼ਾ ਬਦਲ ਜਾਵੇ
ਤੁਹਾਨੂੰ ਵੀ ਪਤਾ ਲੱਗੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ
ਕਿਵੇ ਖੁਸ਼ ਹੁੰਦੇ ਨੇ ਜਦ ਤੁਸੀ ਕਿਸੇ ਗ਼ਰੀਬ ਦੀ ਮਦਦ ਕਰੋ
ਪੰਜਾਬੀਉ ਦਾਨ ਦੀ ਦਿਸ਼ਾ ਬਦਲ ਦਿਉ ਅਪਣਿਆਂ ਨੂੰ ਰੋਟੀ ਰੋਜ਼ਗਾਰ ਦਿਉ ਤਾ ਜੋ ਉਹ ਕਮਾ ਕੇ ਖਾ ਸਕਣ
ਅਜਿਹੇ ਬਜ਼ੁਰਗਾਂ ਨੂੰ ਮਿਲਿਆ ਕਰੋ ਪੁਛਿਆਂ ਕਰੋ ਤੇ ਮਦਦ ਵੀ ਕਰੋ
ਫਿਰ ਦੇਖਣਾ ਮਿਲੀਆਂ ਅਸੀਸਾਂ ਕਿਵੇ ਗੁਰੂ ਦੀ ਬਖਸ਼ਿਸ਼ ਬਣਦੀਆਂ ਤੁਹਾਡੇ ਲਈ
ਨਿਰਵੈਰੁ ਦੀ ਗੱਲ ਪੱਲੇ ਬਣ ਲਿਉ
ਤੁਹਾਡਾ ਗੁਰੂ ਅਜਿਹੇ ਬਜ਼ੁਰਗਾਂ ਦੀ ਸੇਵਾ ਤੇ ਭੜਾ ਖੁਸ਼ ਹੋਵੇਗਾ ਤੁਹਾਡੇ ਤੇ
ਅਪਣੇਂ ਅਪਣੇ ਪਿੰਡਾ ਨਗਰਾਂ ਵਿੱਚ ਅਜਿਹੇ ਲੋੜਵੰਦਾਂ ਦੀ ਮਦਦ ਕਰੋ
ਨਿਰਵੈਰੁ ਸਿਆਂ
070872 87205
Негізгі бет ਪੰਜਾਬੀਉ ਕਿਸੇ ਨੇ ਨਹੀ ਪੁਛਿਆ ਸਾਡੇ ਬਜ਼ੁਰਗਾਂ ਨੂੰ ਬਸ ਹੁਣ ਤੁਹਾਨੂੰ ਦਿਖਾਉਣਾਂ ਮੈ
Пікірлер: 103