ਬਜ਼ੁਰਗ ਸਨ ਇਕ ਲੱਤ ਤੋ ਅਪਾਹਜ ਲੋਹੜੀ ਵਾਲੇ ਦਿਨ ਵੀ ਸੜਕ ਤੇ ਠੰਡ ਵਿੱਚ ਬੁੱਕਲ਼ ਮਾਰ ਬੈਠੇਂ ਦੋ ਪੈਸਿਆਂ ਲਈ ਸਵਾਰੀਆਂ ਦਾ ਇੰਤਜ਼ਾਰ ਕਰ ਰਹੇ ਸਨ
ਖੁਸ਼ੀਆਂ ਇਹਨਾ ਨੂੰ ਦੇਣ ਵਾਲਾ ਇਕ ਪਰਮਾਤਮਾ ਹੀ ਹੈ ਜੋ ਇਹਨਾ ਲਈ ਸੋਚਦਾ ਤੇ ਸਮੇ ਸਮੇ ਅਪਣੀ ਕਲਾ ਵਰਤਾਉਂਦਾ ਹੈ
ਇਹਨਾ ਲਈ ਕਿਸੇ ਨਾ ਕਿਸੇ ਰੂਪ ਆਪ ਸਵਾਰੀਆਂ ਬਣ ਆਉਂਦਾ ਹੈ
ਬਜ਼ੁਰਗ ਸੀ ਰੋਜੀ ਰੋਟੀ ਲਈ ਲੋਹੜੀ ਦੇ ਤਿਉਹਾਰ ਵੀ ਅਪਣਾ ਘਰ ਛੱਡ ਸੜਕ ਤੇ ਬੈਠੇ ਸਨ
ਬਾਕੀ ਵੀਡੀਓ ਵਿੱਚ
ਨਿਰਵੈਰੁ ਸਿਆਂ
070872 87205
Негізгі бет ਬਜ਼ੁਰਗ ਸਨ ਇਕ ਲੱਤ ਤੋ ਅਪਾਹਜ ਲੋਹੜੀ ਵਾਲੇ ਦਿਨ ਵੀ ਸੜਕ ਤੇ ਠੰਡ ਵਿੱਚ ਬੁੱਕਲ਼ ਮਾਰ ਬੈਠੇਂ
Пікірлер: 32