ਮੈ ਅਕਸਰ ਵੱਡੀਆਂ ਵੱਡੀਆਂ ਅਰਦਾਸਾਂ ਕਰਦਾ ਸਾ ਪਰ ਜਦ ਇਹਨਾ ਬਜ਼ੁਰਗਾਂ ਨੂੰ ਮਿਲਦਾ ਹਾ
ਤਾ ਜੋ ਕੋਲ ਹੈ ਉਸਦਾ ਸ਼ੁਕਰਾਨਾ ਕਰਦਾ ਹਾ ਕਿ ਸਤਿਗੁਰੂ ਤੂੰ ਕਿਨਾਂ ਕੁੱਝ ਦਿੱਤਾ ਹੋਇਆਂ ਹੈ
ਇਹ ਵੀ ਲੋਕ ਹਨ ਜਿਨਾਂ ਕੋਲ ਕੁਝ ਵੀ ਨਹੀ ਪਰ ਤੇਰੇ ਤੇ ਕਿਨਾਂ ਭਰੌਸਾ ਹੈ ਤੇਰੇ ਥੋੜੇ ਦਿੱਤਾ ਦਾ ਵੀ ਸ਼ੁਕਰਾਨਾ ਕਰਦੇ ਹਨ
ਕਹਿੰਦੇ ਹਨ ਗ਼ਰੀਬੀ ਹੈ ਤਾ ਫਿਰ ਕਿ ਹੋਇਆਂ ਕੱਟਣੀ ਵੀ ਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹੈ
ਧੰਨ ਹੋ ਸਤਿਗੁਰੂ ਆਪ ਜੀ ਧੰਨ ਨੇ ਤੁਹਾਡੇ ਸਿੱਖ
Негізгі бет Ойын-сауық ਮੈ ਅਕਸਰ ਵੱਡੀਆਂ ਵੱਡੀਆਂ ਅਰਦਾਸਾਂ ਕਰਦਾ ਸਾ ਪਰ ਜਦ ਇਹਨਾ ਬਜ਼ੁਰਗਾਂ ਨੂੰ ਮਿਲਦਾ ਹਾ*
Пікірлер: 316